31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਇੰਡੀਆ ਗੇਟ ਪ੍ਰਦਰਸ਼ਨ ਮਾਮਲਾ : ਅਦਾਲਤ ਨੇ 8 ਮੁਲਜ਼ਮਾਂ ਨੂੰ ਭੇਜਿਆ 2 ਦਿਨ ਦੀ ਨਿਆਂਇਕ ਹਿਰਾਸਤ ਵਿਚ

ਨਵੀਂ ਦਿੱਲੀ, 29 ਨਵੰਬਰ - ਇੰਡੀਆ ਗੇਟ ਪ੍ਰਦਰਸ਼ਨ ਮਾਮਲੇ 'ਚ ਦਿੱਲੀ ਅਦਾਲਤ ਨੇ 8 ਮੁਲਜ਼ਮਾਂ ਨੂੰ 2 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਦਿੱਲੀ ਪੁਲਿਸ ਨੇ ਮੁਲਜ਼ਮਾਂ ਨੂੰ ਜੱਜ ਦੇ ਘਰ ਪੇਸ਼ ਕੀਤਾ...

ਅਜੀਤ ਡੈਸਕ 29-11-2025

 ਨਵੀਂ ਦਿੱਲੀ, 29 ਨਵੰਬਰ - ਇੰਡੀਆ ਗੇਟ ਪ੍ਰਦਰਸ਼ਨ ਮਾਮਲੇ 'ਚ ਦਿੱਲੀ ਅਦਾਲਤ ਨੇ 8 ਮੁਲਜ਼ਮਾਂ ਨੂੰ 2 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਦਿੱਲੀ ਪੁਲਿਸ ਨੇ ਮੁਲਜ਼ਮਾਂ ਨੂੰ ਜੱਜ ਦੇ ਘਰ ਪੇਸ਼ ਕੀਤਾ ਅਤੇ 7 ਦਿਨ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ।ਅਦਾਲਤ ਨੇ ਨਿਆਂਇਕ ਹਿਰਾਸਤ ਮਨਜ਼ੂਰ ਕਰ ਲਈ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰੇ।

ਪਿਛਲੀ ਖ਼ਬਰ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਡਾ. ਸਤਯੰਜਲ ਪਾਂਡੇ ਨੇ ਕੋਲੰਬੋ ਹਵਾਈ ਅੱਡੇ 'ਤੇ ਫਸੇ ਭਾਰਤੀ ਯਾਤਰੀਆਂ ਨਾਲ ਕੀਤੀ ਮੁਲ... ਅਗਲੀ ਖ਼ਬਰ ਚੱਕਰਵਾਤ ਡਿਟਵਾਹ ਦੇ ਮੱਦੇਨਜ਼ਰ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਖਣੀ ਰੇਲਵੇ ਟੀਮਾਂ ਨਾਲ ਤਿਆਰੀ ਦੀ ਕੀਤੀ ਸਮੀਖਿਆ