31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਅੱਜ ਤੀਜੇ ਦਿਨ ਵੀ ਸਰਕਾਰੀ ਬੱਸਾਂ ਦੀ ਹੜਤਾਲ

ਰਾਜਪੁਰਾ (ਪਟਿਆਲਾ), 30 ਨਵੰਬਰ - ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਦੇ ਚੱਲਦਿਆਂਅੱਜ ਤੀਜੇ ਦਿਨ ਵੀ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ...

ਅਜੀਤ ਡੈਸਕ 30-11-2025

ਰਾਜਪੁਰਾ (ਪਟਿਆਲਾ), 30 ਨਵੰਬਰ - ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਦੇ ਚੱਲਦਿਆਂ ਅੱਜ ਤੀਜੇ ਦਿਨ ਵੀ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ ਦੇ ਵਿਚ ਪੀ.ਆਰ.ਟੀ.ਸੀ. ਦੀਆਂ ਬੱਸਾਂ ਮੂੰਹ ਮੋੜ ਕੇ ਖੜੀਆਂ ਹਨ ਅਤੇ ਸਵਾਰੀਆਂ ਕਾਫੀ ਖੱਜਲ ਖੁਆਰ ਹੋ ਰਹੀਆਂ ਹਨ। ਰਾਜਪੁਰਾ ਗਗਨ ਚੌਂਕ ਵਿਖੇ ਅੰਬਾਲਾ, ਪਟਿਆਲਾ, ਜ਼ੀਰਕਪੁਰ ਜਾਣ ਵਾਲੀਆਂ ਸਵਾਰੀਆਂ ਕਾਫੀ ਪ੍ਰੇਸ਼ਾਨ ਹਨ।

ਪਿਛਲੀ ਖ਼ਬਰ ਵਿਅਕਤੀ ਵਲੋਂ ਰੇਲਗੱਡੀ ਹੇਠ ਆਕੇ ਖੁਦਕਸ਼ੀ  ਅਗਲੀ ਖ਼ਬਰ ਅਦਾਲਤ ਨੇ ਕੰਚਨਪ੍ਰੀਤ ਕੌਰ ਨੂੰ ਕੀਤਾ ਰਿਹਾਅ