30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਸੀਆਂ ਨਾਲ ਕਰ ਰਹੇ ਹਨ ਕਰ ਰਹੇ ਨੇ 'ਮਨ ਕੀ ਬਾਤ'

ਨਵੀਂ ਦਿੱਲੀ, 30 ਨਵੰਬਰ - ਮਨ ਕੀ ਬਾਤ ਦੇ 128ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਇੱਛਾਵਾਂ ਲੈ ਕੇ ਆਇਆ ਹੈ। ਕੁਝ ਦਿਨ ਪਹਿਲਾਂ, 26 ਨਵੰਬਰ...

ਅਜੀਤ ਡੈਸਕ 30-11-2025

ਨਵੀਂ ਦਿੱਲੀ, 30 ਨਵੰਬਰ - ਮਨ ਕੀ ਬਾਤ ਦੇ 128ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਨਵੰਬਰ ਦਾ ਮਹੀਨਾ ਬਹੁਤ ਸਾਰੀਆਂ ਇੱਛਾਵਾਂ ਲੈ ਕੇ ਆਇਆ ਹੈ। ਕੁਝ ਦਿਨ ਪਹਿਲਾਂ, 26 ਨਵੰਬਰ ਨੂੰ, ਸੰਵਿਧਾਨ ਦਿਵਸ ਦੇ ਮੌਕੇ 'ਤੇ ਸੰਸਦ ਦੇ ਕੇਂਦਰੀ ਹਾਲ ਵਿਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ 'ਤੇ ਦੇਸ਼ ਵਿਆਪੀ ਸਮਾਗਮਾਂ ਦੀ ਇਕ ਵਿਸ਼ਾਲ ਲੜੀ ਸ਼ੁਰੂ ਹੋਈ। 25 ਨਵੰਬਰ ਨੂੰ, ਅਯੁੱਧਿਆ ਦੇ ਰਾਮ ਮੰਦਰ ਵਿਚ ਧਰਮ ਧਵਾਜ ਲਹਿਰਾਇਆ ਗਿਆ। ਉਸੇ ਦਿਨ, ਕੁਰੂਕਸ਼ੇਤਰ ਦੇ ਜੋਤੀਸਰ ਵਿਚ ਪੰਚਜਨਯ ਸਮਾਰਕ ਦਾ ਉਦਘਾਟਨ ਕੀਤਾ ਗਿਆ।"

ਪਿਛਲੀ ਖ਼ਬਰ ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ-ਪਾਰਟੀ ਮੀਟਿੰਗ ਮੀਟਿੰਗ ਸ਼ੁਰੂ ਅਗਲੀ ਖ਼ਬਰ ਅਸੀਂ ਸਾਰੀਆਂ ਪਾਰਟੀਆਂ ਦੇ ਸਾਰੇ ਆਗੂਆਂ ਨਾਲ ਬੈਠਾਂਗੇ ਤੇ ਉਨ੍ਹਾਂ ਦੀ ਗੱਲ ਸੁਣਾਂਗੇ - ਸਰਬ-ਪਾਰਟੀ ਮੀਟਿੰਗ ਬਾਰੇ ਕਿਰਨ...