28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਭਾਰਤ : ਦੱਖਣੀ ਅਫਰੀਕਾ ਵਨ ਡੇ ਮੈਚ : ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ

ਅਜੀਤ ਡੈਸਕ 30-11-2025

ਰਾਂਚੀ, 30 ਨਵੰਬਰ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚੱਲ ਰਹੇ ਪਹਿਲੇ ਵਨ ਡੇ ਮੁਕਾਬਲੇ ਵਿਚ ਭਾਰਤ ਨੇ ਜਿੱਤ ਲਈ 350 ਦੌੜਾਂ ਦਾ ਟਾਰਗੈੱਟ ਦਿੱਤਾ ਸੀ ਪਰ ਦੱਖਣੀ ਅਫਰੀਕਾ ਦੀ ਪੂਰੀ ਟੀਮ 332 ਦੌੜਾਂ ਉਤੇ ਆਲ ਆਊਟ ਹੋ ਗਈ

ਪਿਛਲੀ ਖ਼ਬਰ ਚੱਕਰਵਾਤ ਦਿਤਵਾਹ ਦੀ ਤਬਾਹੀ ਦੌਰਾਨ ਸ੍ਰੀਲੰਕਾ ਦੇ ਨਾਗਰਿਕਾਂ ਨੂੰ ਬਚਾਉਣ ਲਈ ਐਨ.ਡੀ.ਆਰ.ਐਫ. ਟੀਮਾਂ ਨੂੰ ਕੀਤਾ ਏਅਰਲਿਫਟ ਅਗਲੀ ਖ਼ਬਰ ਭਾਰਤ : ਦੱਖਣੀ ਅਫਰੀਕਾ ਵਨ ਡੇ ਮੈਚ : ਦੱਖਣੀ ਅਫਰੀਕਾ ਨੇ ਪਾਰ ਕੀਤਾ 300 ਦਾ ਅੰਕੜਾ