25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੁਰੂ ਹਰਸਹਾਏ ਬਲਾਕ ਸੰਮਤੀ ਦੀਆਂ ਸਾਰੀਆਂ ਫਾਈਲਾਂ ਪਾਸ

ਗੁਰੂ ਹਰ ਸਹਾਏ, (ਫਿਰੋਜ਼ਪੁਰ) 5 ਦਸੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰਸਹਾਏ ਦੇ 17 ਜ਼ੋਨਾਂ ਲਈ ਕੁਲ 88 ਫਾਈਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ...

ਅਜੀਤ ਡੈਸਕ 05-12-2025

ਗੁਰੂ ਹਰ ਸਹਾਏ, (ਫਿਰੋਜ਼ਪੁਰ) 5 ਦਸੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰਸਹਾਏ ਦੇ 17 ਜ਼ੋਨਾਂ  ਲਈ ਕੁਲ 88 ਫਾਈਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਭਰੀਆਂ ਗਈਆਂ ਸਨ। ਜਿਨ੍ਹਾਂ ਦੀ ਦੇਰ ਰਾਤ 9 ਵਜੇ ਤੱਕ ਪੜਤਾਲ ਚਲਦੀ ਰਹੀ। ਬਲਾਕ ਸੰਮਤੀ ਲਈ ਭਰੀਆਂ ਫਾਈਲਾਂ ਵਿਚੋਂ ਕੋਈ ਵੀ ਰੱਦ ਨਹੀਂ ਹੋ ਸਕੀ। ਕੁਲ 88 ਫਾਈਲਾਂ ਭਰੀਆਂ ਗਈਆਂ ਸਨ ਜੋ ਸਾਰੀਆਂ ਪਾਸ ਹੋ ਗਈਆਂ ਹਨ।

ਪਿਛਲੀ ਖ਼ਬਰ ਭਾਰਤ ਅਤੇ ਰੂਸ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨਾ ਜਾਰੀ ਰੱਖਦੇ ਹਨ: ਮਿਸਰੀ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨਾ ਬਦਲਾਖੋਰੀ ਦੀ ਨੀਤੀ : ਖਹਿਰਾ