23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਉਡਾਣਾਂ ਲਈ ਫਿਕਸ ਕੀਤੀ ਕਿਰਾਏ ਦੀ ਲਿਮਿਟ

ਨਵੀਂ ਦਿੱਲੀ, 6 ਦਸੰਬਰ (ਏ.ਐਨ.ਆਈ.)- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਪ੍ਰਭਾਵਿਤ ਰੂਟਾਂ 'ਤੇ ਨਿਰਪੱਖ ਅਤੇ ਵਾਜਬ ਕਿਰਾਏ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਰੈਗੂਲੇਟਰੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ...

ਅਜੀਤ ਡੈਸਕ 06-12-2025

 ਨਵੀਂ ਦਿੱਲੀ, 6 ਦਸੰਬਰ (ਏ.ਐਨ.ਆਈ.)- ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਾਰੇ ਪ੍ਰਭਾਵਿਤ ਰੂਟਾਂ 'ਤੇ ਨਿਰਪੱਖ ਅਤੇ ਵਾਜਬ ਕਿਰਾਏ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਰੈਗੂਲੇਟਰੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ। ਘਰੇਲੂ ਏਅਰਲਾਈਨਾਂ ਸੀਮਾਵਾਂ ਤੋਂ ਵੱਧ ਯਾਤਰੀਆਂ ਤੋਂ ਕਿਰਾਇਆ ਨਹੀਂ ਲੈਣਗੀਆਂ।
500 ਕਿਲੋਮੀਟਰ ਤੱਕ ਦੇ ਪੜਾਵਾਂ ਲਈ ਵੱਧ ਤੋਂ ਵੱਧ ਕਿਰਾਇਆ 7,500 ਰੁਪਏ ਹੈ ਲਾਗੂ ਕੀਤਾ ਗਿਆ ਹੈ। ਇਸੇ ਤਰ੍ਹਾਂ 500-1000 ਕਿਲੋਮੀਟਰ ਦੇ ਵਿਚਕਾਰ ਪੜਾਵਾਂ ਲਈ ਵੱਧ ਤੋਂ ਵੱਧ ਕਿਰਾਇਆ 12,000 ਰੁਪਏ ਹੈ ਤੇ ਇਸੇ ਤਰ੍ਹਾਂ 1000-1500 ਕਿਲੋਮੀਟਰ ਦੇ ਵਿਚਕਾਰ ਪੜਾਵਾਂ ਲਈ ਵੱਧ ਤੋਂ ਵੱਧ ਕਿਰਾਇਆ 15,000 ਰੁਪਏ ਹੀ ਲਿਆ ਜਾਵੇਗਾ।

ਪਿਛਲੀ ਖ਼ਬਰ ਇੰਡੀਗੋ ਉਡਾਣਾਂ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਕੇਂਦਰ ਜ਼ਿੰਮੇਵਾਰ- ਮੋਹਿੰਦਰ ਭਗਤ ਅਗਲੀ ਖ਼ਬਰ ਐਸਐਸਪੀ ਦੀ ਵਇਰਲ ਵੀਡੀਓ ਉਤੇ ਸੋਮਵਾਰ ਨੂੰ ਹਾਈਕੋਰਟ ਵਿਚ ਹੋਵੇਗੀ ਸੁਣਵਾਈ- ਸੀਨੀਅਰ ਐਡਵੋਕੇਟ ਕਲੇਰ