16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜਾਪਾਨ ਦੇ ਉੱਤਰੀ ਤੱਟ 'ਤੇ 7.2 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਟੋਕੀਓ, 8 ਦਸੰਬਰ (ਏ.ਪੀ.)- ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ ਜਾਪਾਨ ਦੇ ਉੱਤਰੀ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚੇਤਾਵਨੀ...

ਅਜੀਤ ਡੈਸਕ 08-12-2025

ਟੋਕੀਓ, 8 ਦਸੰਬਰ (ਏ.ਪੀ.)- ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ ਜਾਪਾਨ ਦੇ ਉੱਤਰੀ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਏਜੰਸੀ ਨੇ ਕਿਹਾ ਕਿ 7.2 ਤੀਬਰਤਾ ਦਾ ਭੂਚਾਲ ਅਓਮੋਰੀ ਅਤੇ ਹੋਕਾਈਡੋ ਦੇ ਤੱਟ 'ਤੇ ਆਇਆ। ਇਸਨੇ ਖੇਤਰ ਵਿਚ 3 ਮੀਟਰ (10 ਫੁੱਟ ਤੱਕ) ਤੱਕ ਦੀ ਸੁਨਾਮੀ ਲਈ ਚੇਤਾਵਨੀ ਜਾਰੀ ਕੀਤੀ ਹੈ।

ਪਿਛਲੀ ਖ਼ਬਰ ਮੈਂ ਬੇਈਮਾਨ ਤੇ ਭ੍ਰਿਸ਼ਟ ਪ੍ਰਧਾਨ ਨਾਲ ਖੜ੍ਹਾ ਹੋਣ ਤੋਂ ਇਨਕਾਰ ਕਰਦੀ ਹਾਂ- ਨਵਜੋਤ ਕੌਰ ਸਿੱਧੂ ਅਗਲੀ ਖ਼ਬਰ ਫਿਲੌਰ: ਨੈਸ਼ਨਲ ਹਾਈਵੇ-44 ‘ਤੇ ਬੱਸ ਦਾ ਸੰਤੁਲਨ ਵਿਗੜਿਆ, ਵੱਡਾ ਹਾਦਸਾ ਟਲਿਆ, ਸਾਰੀਆਂ ਸਵਾਰੀਆਂ ਸੁਰੱਖਿਅਤ