23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦੇਸ਼ 'ਚ ਇਨਸਾਫ ਖਿਲਾਫ ਆਵਾਜ਼ ਉਠਾਉਣ ਵਾਲਿਆਂ ਦਾ ਮੈਂ ਕੱਟੜ ਵਿਰੋਧੀ- ਸੁਖਪਾਲ ਸਿੰਘ ਖਹਿਰਾ

ਭੁਲੱਥ, 8 ਦਸੰਬਰ- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਪਰੀਮ ਕੋਰਟ ਵਲੋਂ ਉਨ੍ਹਾਂ ਖਿਲਾਫ ਈਡੀ ਵਲੋਂ ਦਰਜ ਕੀਤੇ ਗਏ ਪੀਐਮਐਲਏ ਕੇਸ ਵਿਚ ਅੰਤਮ ਫੈਸਲਾ ਸੁਣਾਉਣ...

ਅਜੀਤ ਡੈਸਕ 08-12-2025

 ਭੁਲੱਥ, 8 ਦਸੰਬਰ- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਪਰੀਮ ਕੋਰਟ ਵਲੋਂ ਉਨ੍ਹਾਂ ਖਿਲਾਫ ਈਡੀ ਵਲੋਂ ਦਰਜ ਕੀਤੇ ਗਏ ਪੀਐਮਐਲਏ ਕੇਸ ਵਿਚ ਅੰਤਮ ਫੈਸਲਾ ਸੁਣਾਉਣ ਤੋਂ ਰੋਕ ਲਗਾਉਣ ਉਤੇ ਕਿਹਾ ਕਿ ਮੈਂ ਰਾਜ ਸ਼ਕਤੀ ਦਾ ਕੱਟੜ ਵਿਰੋਧੀ ਹਾਂ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਤੇ ਜਾਂ ਫਿਰ ਭਾਜਪਾ। ਉਨ੍ਹਾਂ ਕਿਹਾ ਕਿ ਜੋ ਦੇਸ਼ ਵਿਚ ਇਨਸਾਫ ਖਿਲਾਫ ਆਵਾਜ਼ ਉਠਦੀਆਂ ਆਵਾਜਾਂ ਨੂੰ ਦਬਾਉਣਾ ਚਾਹੁੰਦੀਆਂ ਹਨ, ਉਨ੍ਹਾਂ ਰਾਜ ਸ਼ਕਤੀਆਂ ਦੇ ਉਹ ਕੱਟੜ ਵਿਰੋਧੀ ਹਨ।

ਪਿਛਲੀ ਖ਼ਬਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਦੇ ਨਾਂ ਨੂੰ 'ਵੀਰ ਬਾਲ ਦਿਵਸ' ਦੀ ਥਾਂ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਕਰਨ ਦੀ ਮੰਗ ਅਗਲੀ ਖ਼ਬਰ ਮੈਂ ਬੇਈਮਾਨ ਤੇ ਭ੍ਰਿਸ਼ਟ ਪ੍ਰਧਾਨ ਨਾਲ ਖੜ੍ਹਾ ਹੋਣ ਤੋਂ ਇਨਕਾਰ ਕਰਦੀ ਹਾਂ- ਨਵਜੋਤ ਕੌਰ ਸਿੱਧੂ