23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ

ਪਟਿਆਲਾ, 10 ਦਸੰਬਰ (ਅਮਨਦੀਪ ਸਿੰਘ)-ਪਟਿਆਲਾ ਦੇ ਬਾਂਸ ਬਾਜ਼ਾਰ 'ਚ ਚੱਲ ਰਹੀ ਦਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਸ਼ੂਟਿੰਗ ਦੌਰਾਨ ਦੁਕਾਨਦਾਰਾਂ ਵਲੋਂ...

ਅਜੀਤ ਡੈਸਕ 09-12-2025

ਪਟਿਆਲਾ, 10 ਦਸੰਬਰ (ਅਮਨਦੀਪ ਸਿੰਘ)-ਪਟਿਆਲਾ ਦੇ ਬਾਂਸ ਬਾਜ਼ਾਰ 'ਚ ਚੱਲ ਰਹੀ ਦਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਸ਼ੂਟਿੰਗ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਉੱਪਰ ਉਰਦੂ 'ਚ ਲਗਾਏ ਗਏ ਪੋਸਟਰਾਂ ਨੂੰ ਲੈ ਕੇ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ।

ਫਿਲਹਾਲ ਪੁਲਿਸ ਵਲੋਂ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਖਾਦੀ ਇਕ ਕੱਪੜਾ ਨਹੀਂ, ਸਗੋਂ ਭਾਰਤ ਦੇ ਲੋਕਾਂ ਦੀ ਭਾਵਨਾ ਹੈ- ਰਾਹੁਲ ਗਾਂਧੀ ਅਗਲੀ ਖ਼ਬਰ ਖੜ੍ਹੇ ਟਿੱਪਰ 'ਚ ਐਕਟਿਵਾ ਟਕਰਾਉਣ ਨਾਲ ਐਕਟਿਵਾ ਚਾਲਕ ਮੁਟਿਆਰ ਦੀ ਦਰਦਨਾਕ ਮੌਤ