23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਉੱਤਰਾਖੰਡ, 9 ਦਸੰਬਰ (ਏ.ਐਨ.ਆਈ.)-ਨੈਣੀਤਾਲ 'ਚ ਇਕ ਇਮਾਰਤ 'ਚ ਅੱਗ ਲੱਗੀ

ਉੱਤਰਾਖੰਡ, (ਨੈਣੀਤਾਲ) 9 ਦਸੰਬਰ (ਏ.ਐਨ.ਆਈ.)-ਨੈਣੀਤਾਲ 'ਚ ਇਕ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

ਅਜੀਤ ਡੈਸਕ 09-12-2025

 ਉੱਤਰਾਖੰਡ, (ਨੈਣੀਤਾਲ) 9 ਦਸੰਬਰ (ਏ.ਐਨ.ਆਈ.)-ਨੈਣੀਤਾਲ 'ਚ ਇਕ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।

 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਪੀਲ ਦੇਸ਼ ਭਰ 'ਚ ਵੀਰ ਬਾਲ ਦਿਵਸ ਦਾ ਸੁਨੇਹਾ ਫੈਲਾਏਗੀ: ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਇੰਡੀਗੋ ਏਅਰਲਾਈਨ ਦੀਆਂ 10 ਘਰੇਲੂ ਉਡਾਣਾਂ ਰੱਦ, ਮੁਸਾਫਰ ਪਰੇਸ਼ਾਨ