23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਛੁੱਟੀ ’ਤੇ ਭੇਜੇ ਗਏ ਐਸ.ਐਸ.ਪੀ.ਪਟਿਆਲਾ ਵਰੁਣ ਸ਼ਰਮਾ

ਪਟਿਆਲਾ, 10 ਦਸੰਬਰ (ਮਨਦੀਪ)- ਪਟਿਆਲਾ ਪੁਲਿਸ ਦੇ ਵਾਇਰਲ ਆਡੀਓ ਲੀਕ ਹੋਣ 'ਤੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ...

ਅਜੀਤ ਡੈਸਕ 10-12-2025

ਪਟਿਆਲਾ, 10 ਦਸੰਬਰ (ਮਨਦੀਪ)- ਪਟਿਆਲਾ ਪੁਲਿਸ ਦੇ ਵਾਇਰਲ ਆਡੀਓ ਲੀਕ ਹੋਣ 'ਤੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਪਹਿਲਾਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਇਕ ਹਫ਼ਤੇ ਲਈ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਕੱਲ੍ਹ ਸ਼ਾਮ ਰਾਜ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਸੀ ਕਿ ਵਰੁਣ ਸ਼ਰਮਾ ਨੇ ਕੁਝ ਪਰਿਵਾਰਕ ਕੰਮ ਕਾਰਨ ਇਕ ਹਫ਼ਤੇ ਦੀ ਛੁੱਟੀ ਮੰਗੀ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਨਜ਼ੂਰ ਕਰ ਲਿਆ ਹੈ।

ਐਸ.ਐਸ.ਪੀ. ਸੰਗਰੂਰ ਸਰਤਾਜ ਚਾਹਲ ਉਨ੍ਹਾਂ ਦੀ ਥਾਂ ਪਟਿਆਲਾ ਦੇ ਕੰਮ ਦੀ ਨਿਗਰਾਨੀ ਕਰਨਗੇ।

ਪਿਛਲੀ ਖ਼ਬਰ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਮੈਂ ਰਾਹੁਲ ਗਾਂਧੀ ਦੇ ਦੌਰਿਆਂ ਦਾ ਨਹੀਂ ਰੱਖਦੀ ਧਿਆਨ- ਕੰਗਨਾ ਰਣੌਤ