23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-12-2025

ਰਾਜਾਸਾਂਸੀ ਹਵਾਈ ਅੱਡੇ ਤੋਂ 11.49 ਲੱਖ ਰੁਪਏ ਦੀ ਸਿਗਰਟ ਸਟਿਕਸ ਖੇਪ ਬਰਾਮਦ

ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਕੋਛੜ) - 10 ਦਸੰਬਰ, 2025 ਨੂੰ, ਅੰਮ੍ਰਿਤਸਰ ਦੇ ਕਸਟਮ ਅਧਿਕਾਰੀਆਂ ਨੇ 11.49 ਲੱਖ ਰੁਪਏ ਦੀ ਕੀਮਤ ਦੀਆਂ 67600 ਸਿਗਰਟਾਂ ਦੀਆਂ ਸਟਿਕਸ ਦੀ ਇਕ ਖੇਪ ਇਕ ਖੇਪ ਬਰਾਮਦ ਕੀਤੀ ਹੈ। ਇਹ ਖੇਪ 2 ਪੈਕਸ...

ਅਜੀਤ ਡੈਸਕ 12-12-2025

ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਕੋਛੜ) - 10 ਦਸੰਬਰ, 2025 ਨੂੰ, ਅੰਮ੍ਰਿਤਸਰ ਦੇ ਕਸਟਮ ਅਧਿਕਾਰੀਆਂ ਨੇ 11.49 ਲੱਖ ਰੁਪਏ ਦੀ ਕੀਮਤ ਦੀਆਂ 67600 ਸਿਗਰਟਾਂ ਦੀਆਂ ਸਟਿਕਸ ਦੀ ਇਕ ਖੇਪ ਇਕ ਖੇਪ ਬਰਾਮਦ ਕੀਤੀ ਹੈ। ਇਹ ਖੇਪ 2 ਪੈਕਸ ਤੋਂ ਬਰਾਮਦ ਕੀਤੀ ਗਈ ਸੀ, ਜੋ ਏਅਰ ਏਸ਼ੀਆ ਫਲਾਈਟ ਏ.ਕੇ. 94 ਦੁਆਰਾ ਕੁਆਲਾਲੰਪੁਰ ਤੋਂ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ।

ਪਿਛਲੀ ਖ਼ਬਰ ਇੰਡੀਗੋ ਬੋਰਡ ਵਲੋਂ ਤਜਰਬੇਕਾਰ ਏਵੀਏਸ਼ਨ ਮਾਹਰ ਦੀ ਅਗਵਾਈ ਵਿਚ ਮੁੱਖ ਏਵੀਏਸ਼ਨ ਸਲਾਹਕਾਰ ਐਲਐਲਸੀ ਦੀ ਨਿਯੁਕਤੀ ਨੂੰ ਮਨਜ਼ੂ... ਅਗਲੀ ਖ਼ਬਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ 25 ਪਰਿਵਾਰ ਕਾਂਗਰਸ ਚ ਸ਼ਾਮਿਲ