23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਰੰਗ ਮੰਚ ਖੇਤਰ ਦੇ ਪ੍ਰਸਿੱਧ ਅਦਾਕਾਰ ਤੇ ਲੇਖਕ ਪ੍ਰੋਫੈਸਰ ਦਿਲਬਾਗ ਸਿੰਘ ਦਾ ਦਿਹਾਂਤ

ਚੰਡੀਗੜ੍ਹ, 13 ਦਸੰਬਰ (ਅਜਾਇਬ ਸਿੰਘ ਔਜਲਾ)- ਰੰਗ ਮੰਚ ਖੇਤਰ ਦੇ ਪ੍ਰਸਿੱਧ ਅਦਾਕਾਰ ਤੇ ਲੇਖਕ ਪ੍ਰੋਫੈਸਰ ਦਿਲਬਾਗ ਸਿੰਘ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ ਅੱਜ ਸਵੇਰੇ ਇਥੇ ਦਿਹਾਂਤ ਹੋ ਗਿਆ। ਥੀਏਟਰ ਦੇ ਕਲਾਕਾਰ ਅਤੇ ਲੇਖਕਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 13-12-2025

ਪਿਛਲੀ ਖ਼ਬਰ ਸ਼ਿਵਰਾਜ ਸਿੰਘ ਚੌਹਾਨ ਦੀ ਵਧਾਈ ਗਈ ਸੁਰੱਖਿਆ ਅਗਲੀ ਖ਼ਬਰ ਕਿਸੇ ਨੂੰ ਜਾਨ ਦਾ ਡਰ ਹੈ ਤਾਂ ਪਹਿਲਾਂ ਸੋਚ ਸਮਝ ਕੇ ਬੋਲੋ- ਮੁੱਖ ਮੰਤਰੀ ਮਾਨ