23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-12-2025

ਜੰਮੂ ਕਸ਼ਮੀਰ : ਉਮਰ ਅਬਦੁੱਲਾ ਵਲੋਂ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ ਦਾ ਉਦਘਾਟਨ

ਗੁਲਮਰਗ, (ਜੰਮੂ-ਕਸ਼ਮੀਰ), 13 ਦਸੰਬਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੁਲਮਰਗ 'ਚ ਸੈਰ-ਸਪਾਟਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਂਗਡੋਰੀ ਵਿਖੇ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ...

ਅਜੀਤ ਡੈਸਕ 13-12-2025

 ਗੁਲਮਰਗ, (ਜੰਮੂ-ਕਸ਼ਮੀਰ), 13 ਦਸੰਬਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੁਲਮਰਗ 'ਚ ਸੈਰ-ਸਪਾਟਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਂਗਡੋਰੀ ਵਿਖੇ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਗੋਲਫ ਬੁਨਿਆਦੀ ਢਾਂਚੇ, ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਅਤੇ ਸੈਲਾਨੀ-ਅਨੁਕੂਲ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦੇਣ ਦਾ ਵਾਅਦਾ ਕੀਤਾ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੋਲਿੰਗ ਪਾਰਟੀਆਂ ਰਵਾਨਾ ਅਗਲੀ ਖ਼ਬਰ ਕੇਰਲ ਦੀ ਰਾਜਨੀਤੀ ਵਿਚ ਮਹੱਤਵਪੂਰਨ ਪਲ ਹੈ, ਤਿਰੂਵਨੰਤਪੁਰਮ ਕਾਰਪੋਰੇਸ਼ਨ ਵਿਚ ਭਾਜਪਾ-ਐਨਡੀਏ ਨੂੰ ਮਿਲਿਆ ਫਤਵਾ - ਪ੍ਰਧਾਨ...