25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜ ਭਾਜਪਾ ਦੇ ਉਮੀਦਵਾਰ ਨੇ ਪਾਈ ਵੋਟ

ਲੌਂਗੋਵਾਲ, 14 ਦਸੰਬਰ (ਸ.ਸ.ਖੰਨਾ,ਵਿਨੋਦ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹਲਕਾ ਸੁਨਾਮ ਦੇ ਵਿੱਚ ਪੈਂਦੇ ਬਡਰੁੱਖਾਂ...

ਅਜੀਤ ਡੈਸਕ 14-12-2025

ਲੌਂਗੋਵਾਲ, 14 ਦਸੰਬਰ (ਸ.ਸ.ਖੰਨਾ,ਵਿਨੋਦ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਦਾ ਕੰਮ ਸ਼ੁਰੂ ਹੋ ਗਿਆ ਹੈ। ਹਲਕਾ ਸੁਨਾਮ ਦੇ ਵਿੱਚ ਪੈਂਦੇ ਬਡਰੁੱਖਾਂ ਜੋਨ ਤੋਂ ਜ਼ਿਲਾ ਪਰਿਸ਼ਦ ਲਈ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ ਨੇ ਆਪਣੇ ਪਿੰਡ ਦੁੱਲਟ ਵਾਲਾ ਬੂਥ ਤੇ ਵੋਟ ਪਾਈ। ਬਾਕੀ ਬੂਥਾਂ 'ਤੇ ਵੀ ਲੋਕ ਵੋਟਾਂ ਪਾਉਣ ਲਈ ਬੜੇ ਉਤਸਾਹ ਨਾਲ ਆ ਰਹੇ ਹਨ।।

ਪਿਛਲੀ ਖ਼ਬਰ ਜ਼ੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੇ ਆਪਣੇ ਪਤੀ ਸਮੇਤ ਵੋਟ ਪਾਈ ਅਗਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਨੇ ਪਾਈ ਆਪਣੀ ਵੋਟ