25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸਵੇਰੇ 10 ਵਜੇ ਤੱਕ 81,82 ਬੂਥ ਨੰਬਰ ’ਤੇ ਸੁੰਨ ਮਸਾਨ

ਜੰਡਿਆਲਾ ਮੰਜਕੀ,14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ 8 ਵਜੇ ਵੋਟਾਂ ਪੈਣਾ ਸ਼ੁਰੂ ਹੋਣ ਦੇ ਬਾਵਜੂਦ ਸਥਾਨਕ ਕਸਬੇ ਦੇ ਗੌਰਮਿੰਟ ਗਰਲਜ ਸਮਾਰਟ...

ਅਜੀਤ ਡੈਸਕ 14-12-2025

ਜੰਡਿਆਲਾ ਮੰਜਕੀ,14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ 8 ਵਜੇ ਵੋਟਾਂ ਪੈਣਾ ਸ਼ੁਰੂ ਹੋਣ ਦੇ ਬਾਵਜੂਦ ਸਥਾਨਕ ਕਸਬੇ ਦੇ ਗੌਰਮਿੰਟ ਗਰਲਜ ਸਮਾਰਟ ਸਕੂਲ ਜੰਡਿਆਲਾ ਵਿੱਚ ਬਣੇ ਬੂਥ 81,82 ਨੰਬਰ ਤੇ ਸਵੇਰੇ 10 ਵਜੇ ਤੱਕ ਬਿਲਕੁਲ ਸੁੰਨਸਾਨ ਰਹੀ ਅਤੇ ਵੋਟਰਾਂ ਦਾ ਰੁਝਾਨ ਠੰਡਾ ਹੀ ਜਾਪਿਆ।

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰ ਖ਼ਾੰ ਤੋਂ ਉਮੀਦਵਾਰ ਸੁਖਵੰਤ ਕੌਰ ਨੇ ਪਾਈ ਵੋਟ ਅਗਲੀ ਖ਼ਬਰ ਜ਼ੋਨ ਟਿੱਬਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੀ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੇ ਆਪਣੇ ਪਤੀ ਸਮੇਤ ਵੋਟ ਪਾਈ