25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰ ਖ਼ਾੰ ਤੋਂ ਉਮੀਦਵਾਰ ਸੁਖਵੰਤ ਕੌਰ ਨੇ ਪਾਈ ਵੋਟ

ਕੁੱਲਗੜ੍ਹੀ, (ਫਿਰੋਜ਼ਪੁਰ), 14 ਦਸੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰ ਖਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵੰਤ ਕੌਰ ਅਤੇ ਉਹਨਾਂ ਦੇ ਪਤੀ ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਵੋਟ ਪਾਉਣ ਉਪਰੰਤ ਨਿਸ਼ਾਨ ਵਿਖਾਉਂਦੇ ਹੋਏ

ਅਜੀਤ ਡੈਸਕ 14-12-2025

ਪਿਛਲੀ ਖ਼ਬਰ ਤਰਸਿਕਾ ਜੋਨ ਤੋਂ ਅਕਾਲੀ ਉਮੀਦਵਾਰ ਪਵਨਪ੍ਰੀਤ ਕੌਰ ਵਲੋਂ ਵੋਟ ਪਾਈ ਅਗਲੀ ਖ਼ਬਰ ਸਵੇਰੇ 10 ਵਜੇ ਤੱਕ 81,82 ਬੂਥ ਨੰਬਰ ’ਤੇ ਸੁੰਨ ਮਸਾਨ