25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਅਮਲੋਹ 'ਚ ਆਪ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ, ਦਾਖਾ 'ਚ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਬਹੁਤ ਘੱਟ

ਅਮਲੋਹ (ਫ਼ਤਹਿਗੜ੍ਹ ਸਾਹਿਬ)/ਅਮਕੋਟ, 14 ਦਸੰਬਰ (ਕੇਵਲ ਸਿੰਘ/ਭੱਟੀ) - ਹਲਕਾ ਅਮਲੋਹ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਰਕਲ ਬੁੱਗਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿੰਗਾਰਾ...

ਅਜੀਤ ਡੈਸਕ 14-12-2025

ਅਮਲੋਹ (ਫ਼ਤਹਿਗੜ੍ਹ ਸਾਹਿਬ)/ਅਮਕੋਟ, 14 ਦਸੰਬਰ (ਕੇਵਲ ਸਿੰਘ/ਭੱਟੀ) - ਹਲਕਾ ਅਮਲੋਹ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਰਕਲ ਬੁੱਗਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿੰਗਾਰਾ ਸਿੰਘ ਸਲਾਣਾ ਵਲੋਂ ਵੋਟ ਦਾ ਇਸਤੇਮਾਲ ਕੀਤਾ ਗਿਆ।
ਇਸੇ ਤਰਾਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਦੇ ਜਿਲ੍ਹਾ ਪ੍ਰੀਸ਼ਦ ਜ਼ੋਨ ਵਲਟੋਹਾ ਤੇ ਬਲਾਕ ਸੰਮਤੀ ਦਾਸੂਵਾਲ ਜ਼ੋਨ ਚ ਅਮਨ ਆਮਨ ਵੋਟਾਂ ਪੈ ਰਹੀਆਂ ਹਨ, ਪਰੰਤੂ ਠੰਢ ਦਾ ਅਸਰ ਸਵੇਰ ਵੇਲੇ ਵੋਟਰਾ 'ਤੇ ਵੇਖਣ ਨੂੰ ਜ਼ਰੂਰ ਮਿਲਿਆ। ਠੰਢ ਕਾਰਨ ਵੋਟਰਾਂ ਦੀ ਲੰਮੀਆਂ ਲਾਈਨਾਂ ਬਹੁਤ ਘੱਟ ਵੇਖਣ ਨੂੰ ਮਿਲੀਆਂ।

ਪਿਛਲੀ ਖ਼ਬਰ ਵੱਧ ਤੋਂ ਵੱਧ ਪਾਓ ਵੋਟਾਂ- ਮੁੱਖ ਮੰਤਰੀ ਪੰਜਾਬ ਅਗਲੀ ਖ਼ਬਰ ਸਠਿਆਲਾ ਦੇ 8 ਪੋਲਿੰਗ ਬੂਥਾਂ ’ਤੇ ਹੁਣ ਤੱਕ 23 ਪ੍ਤੀਸ਼ਤ ਵੋਟ ਪੋਲ ਹੋਈ