27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਮਾਨਸਾ ਜਿਲੇ ਦੇ ਵਿਚ ਸਵੇਰ ਤੋਂ ਹੀ ਵੋਟਿੰਗ ਸ਼ੁਰੂ

ਮਾਨਸਾ, 14 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਵਿਚ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੋ ਰਹੀਆਂ ਹਨ। ਸਵੇਰ ਤੋਂ ਹੀ ਵੋਟਰਾਂ ਦੇ ਵਿਚ ਵੋਟ ਪਾਉਣ ਨੂੰ ਲੈ..

ਅਜੀਤ ਡੈਸਕ 14-12-2025

ਮਾਨਸਾ, 14 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਵਿਚ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੋ ਰਹੀਆਂ ਹਨ। ਸਵੇਰ ਤੋਂ ਹੀ ਵੋਟਰਾਂ ਦੇ ਵਿਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਵਿਚ 11 ਜ਼ਿਲ੍ਹਾ ਪਰਿਸ਼ਦ ਜੋਨ ਅਤੇ 86 ਪੰਚਾਇਤ ਸੰਮਤੀ ਜੋਨ ਨੇ 547 ਪੋਲਿੰਗ ਬੂਥ ਤੇ 35 ਸੰਵੇਦਨਸ਼ੀਲ ਬੂਥ ਪ੍ਰਸ਼ਾਸਨ ਵਲੋਂ ਐਲਾਨੇ ਗਏ ਹਨ।

ਪਿਛਲੀ ਖ਼ਬਰ ਵੋਟਰਾਂ ਦਾ ਉਤਸ਼ਾਹ ਥੋੜਾ ਠੰਢਾ, ਪਾਰਟੀ ਸਮਰਥਕ ਬੂਥਾਂ ’ਤੇ ਡਟੇ ਅਗਲੀ ਖ਼ਬਰ ਕਸਬਾ ਲੋਪੋਕੇ ਅਤ ਠੱਠੀ ਭਾਈ ਵਿਚ ਅਮਨ-ਅਮਾਨ ਨਾਲ ਪੈ ਰਹੀਆਂ ਵੋਟਾਂ