27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਵੋਟਰਾਂ ਦਾ ਉਤਸ਼ਾਹ ਥੋੜਾ ਠੰਢਾ, ਪਾਰਟੀ ਸਮਰਥਕ ਬੂਥਾਂ ’ਤੇ ਡਟੇ

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਮਾਛੀਵਾੜਾ ਬਲਾਕ ਸੰਮਤੀ ਦੇ ਪੰਜਗਰਾਈਆ ਜੋਨ ਲਈ ਪਿੰਡ ਉੱਧੋਵਾਲ ਦੀ ਤਾਜ਼ਾ ਸਥਿਤੀ ਵਿਚ ਫਿਲਹਾਲ ਵੋਟਰਾਂ ਦਾ ਉਤਸ਼ਾਹ ਕੁਝ ਘੱਟ...

ਅਜੀਤ ਡੈਸਕ 14-12-2025

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਮਾਛੀਵਾੜਾ ਬਲਾਕ ਸੰਮਤੀ ਦੇ ਪੰਜਗਰਾਈਆ ਜੋਨ ਲਈ ਪਿੰਡ ਉੱਧੋਵਾਲ ਦੀ ਤਾਜ਼ਾ ਸਥਿਤੀ ਵਿਚ ਫਿਲਹਾਲ ਵੋਟਰਾਂ ਦਾ ਉਤਸ਼ਾਹ ਕੁਝ ਘੱਟ ਨਜ਼ਰ ਆ ਰਿਹਾ ਹੈ। ਇਸ ਪਿੰਡ ਦੇ ਇਕਲੋਤੇ ਬੂਥ ਨੰਬਰ 42 ਵਿਚ ਹੁਣ ਤੱਕ 110 ਵੋਟ ਪੋਲ ਹੋਈਆਂ ਹਨ ਅਤੇ ਕੁੱਲ ਵੋਟਾਂ 800 ਦੇ ਕਰੀਬ ਹਨ। ਹਾਲਾਂਕਿ ਇਸ ਸਰਦ ਮਾਹੌਲ ਵਿਚ ਪਾਰਟੀ ਸਮਰਥਕ ਪੂਰੀ ਤਰ੍ਹਾਂ ਡਟੇ ਹੋਏ ਹਨ।

ਪਿਛਲੀ ਖ਼ਬਰ ਜ਼ਿਲ੍ਹਾ ਪਰਿਸ਼ਦ ਲਈ ਚੋਣ ਲੜ ਰਹੀ ਅਮਨਦੀਪ ਕੌਰ ਨੇ ਪਾਈ ਆਪਣੀ ਵੋਟ ਅਗਲੀ ਖ਼ਬਰ ਮਾਨਸਾ ਜਿਲੇ ਦੇ ਵਿਚ ਸਵੇਰ ਤੋਂ ਹੀ ਵੋਟਿੰਗ ਸ਼ੁਰੂ