27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਪਿੰਡ ਮਾਛੀਵਾੜਾ ਖ਼ਾਮ ਬਣਿਆ ਵੱਖਰੀ ਮਿਸਾਲ, ਸਾਰੀਆਂ ਪਾਰਟੀਆਂ ਦਾ ਇਕ ਸਾਂਝਾ ਬੂਥ

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਮਾਛੀਵਾੜਾ ਖ਼ਾਮ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ ਹੈ, ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ...

ਅਜੀਤ ਡੈਸਕ 14-12-2025

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਮਾਛੀਵਾੜਾ ਖ਼ਾਮ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ ਹੈ, ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਇਸ ਪਿੰਡ ਅਧੀਨ ਆਉਂਦੀ ਸੰਮਤੀ ਸੀਟ ਤੋਂ ਸੱਤਾਧਾਰੀ ਸਮੇਤ ਚਾਰ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਇਸ ਪੋਲਿੰਗ ਬੂਥ ’ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਕੁੱਲ 900 ਵੋਟਾਂ ਵਿਚੋਂ ਹੁਣ ਤੱਕ ਮਹਿਜ਼ 210 ਵੋਟ ਪੋਲ ਹੋਈ ਹੈ।

ਪਿਛਲੀ ਖ਼ਬਰ ਫ਼ਤਹਿਗੜ੍ਹ ਸਭਰਾ 'ਚ ਵੋਟਾਂ ਪੈਣੀਆਂ ਫਿਰ ਸ਼ੁਰੂ, ਡੇਰਾ ਬਾਬਾ ਨਾਨਕ 'ਚ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਪੈ ਰਹੀਆਂ ਨੇ ਵੋ... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ ਡਰਾਈ ਡੇ ਦੇ ਬਾਵਜੂਦ ਇਆਲੀ ਕਲਾਂ ਵਿਚਲਾ ਸ਼ਰਾਬ ਦਾ ਠੇਕਾ ਖੁੱਲ੍ਹਾ