28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸਠਿਆਲਾ ਦੇ 8 ਬੂਥਾਂ ਤੇ ਸ਼ਾਂਤੀ ਨਾਲ ਲੋਕ ਪਾ ਰਹੇ ਵੋਟ - ਕਾਲੇਕੇ

ਸਠਿਆਲਾ 14 ਦਸੰਬਰ (ਜਗੀਰ ਸਿੰਘ ਸਫਰੀ) ‘ਆਪ’ ਆਗੂ ਸਰਪੰਚ ਗੁਰਚਰਨ ਸਿੰਘ ਕਾਲੇਕੇ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਹਸ਼ਿਦ ਉਮੀਦਵਾਰ ਬੀਬੀ ਪੁਨੀਤ ਕੌਰ 39 ਪਿੰਡਾਂ ਤੋ ਚੋਣ ਮੈਦਾਨ ਹਨ ਤੇ ਉਨਾਂ ਨੂੰ ਪਿੰਡਾਂ ਵਿਚੋ ਕਾਫੀ ਵੋਟ...

ਅਜੀਤ ਡੈਸਕ 14-12-2025

ਸਠਿਆਲਾ 14 ਦਸੰਬਰ (ਜਗੀਰ ਸਿੰਘ ਸਫਰੀ) ‘ਆਪ’ ਆਗੂ ਸਰਪੰਚ ਗੁਰਚਰਨ ਸਿੰਘ ਕਾਲੇਕੇ ਨੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਹਸ਼ਿਦ ਉਮੀਦਵਾਰ ਬੀਬੀ ਪੁਨੀਤ ਕੌਰ 39 ਪਿੰਡਾਂ ਤੋ ਚੋਣ ਮੈਦਾਨ ਹਨ ਤੇ ਉਨਾਂ ਨੂੰ ਪਿੰਡਾਂ ਵਿਚੋ ਕਾਫੀ ਵੋਟ ਪੈ ਰਹੀ ਹੈ ਤੇ ਬਲਾਕ ਸੰਮਤੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਸਠਿਆਲਾ ਜ਼ੋਨ ਸਠਿਆਲਾ ਤੇ ਨਾਨਕਸਰਨਗਰ ਤੋ ਚੋਣ ਮੈਦਾਨ ਵਿਚ ਹਨ ਉਨਾਂ ਨੇ ਦੱਸਿਆ ਕਿ ਦੋਵਾਂ ਉਮੀਦਵਾਰਾਂ ਨੂੰ ਆਪ ਦੇ ਵਰਕਰ ਵੋਟਰਾਂ ਨੂੰ ਘਰੋ ਵਿਚੋ ਆਪਣੇ ਸਾਧਨਾਂ ਰਾਹੀ ਪੋਲਿੰਗ ਬੂਥਾਂ ਤੇ ਲੈ ਕੇ ਜਾ ਰਹੇ ਹਨ।

ਪਿਛਲੀ ਖ਼ਬਰ ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿ... ਅਗਲੀ ਖ਼ਬਰ ਸ਼ਾਂਤਮਈ ਮਾਹੌਲ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ