28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਬਲਾਕ ਸੰਮਤੀ ਦੇ ਮਾਨਾਂਵਾਲਾ ਜੋਨ ਵਿਖੇ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ ਚੱਲ ਰਿਹਾ ਹੈ। ਬਲਾਕ ਵੇਰਕਾ ਅਧੀਨ ਜੋਨ...

ਅਜੀਤ ਡੈਸਕ 14-12-2025

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਬਲਾਕ ਸੰਮਤੀ ਦੇ ਮਾਨਾਂਵਾਲਾ ਜੋਨ ਵਿਖੇ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ ਚੱਲ ਰਿਹਾ ਹੈ। ਬਲਾਕ ਵੇਰਕਾ ਅਧੀਨ ਜੋਨ ਮਾਨਾਂਵਾਲਾ ਦੇ ਬੂਥ ਨੰਬਰ 84 ‘ਤੇ ਹੁਣ ਤੱਕ 1341 ਵੋਟਾਂ ਵਿਚੋਂ 200, ਬੂਥ ਨੰਬਰ 85 ‘ਤੇ 898 ਵਿੱਚੋਂ 166 ਅਤੇ ਬੂਥ ਨੰਬਰ 85 ‘ਤੇ 614 ਵਿਚੋਂ 162 ਵੋਟਾਂ ਪਈਆਂ ਹਨ।

ਪਿਛਲੀ ਖ਼ਬਰ ਨਫ਼ਰਤ ਦਾ ਉੱਠ ਰਿਹਾ ਤੂਫ਼ਾਨ ਦੇਸ਼ ਨੂੰ ਕਰ ਦੇਵੇਗਾ ਤਬਾਹ- ਸੁਖਜਿੰਦਰ ਸਿੰਘ ਰੰਧਾਵਾ ਅਗਲੀ ਖ਼ਬਰ ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿ...