28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਪਿੰਡ ਘੋਗਰਾ ਵਿਖੇ 12 ਵਜੇ ਤੱਕ 20 ਪ੍ਰਤੀਸ਼ਤ ਵੋਟ ਪੋਲ ਹੋਈ

ਘੋਗਰਾ {ਹੁਸ਼ਿਆਰਪੁਰ),14 ਦਸੰਬਰ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਲੱਗੇ ਬੂਥਾਂ ਤੇ ਦੁਪਹਿਰ 12 ਵਜੇ ਤੱਕ 20 ਪ੍ਰਤੀਸ਼ਤ ਦੀ ...

ਅਜੀਤ ਡੈਸਕ 14-12-2025

ਘੋਗਰਾ {ਹੁਸ਼ਿਆਰਪੁਰ),14 ਦਸੰਬਰ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਲੱਗੇ ਬੂਥਾਂ ਤੇ ਦੁਪਹਿਰ 12 ਵਜੇ ਤੱਕ 20 ਪ੍ਰਤੀਸ਼ਤ ਦੀ ਪੋਲਿੰਗ ਹੋਈ ਹੋ ਰਹੀਆਂ ਲੋਕਾਂ ਵਿਚ ਘੱਟ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ

ਪਿਛਲੀ ਖ਼ਬਰ ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ ਅਗਲੀ ਖ਼ਬਰ ਨਫ਼ਰਤ ਦਾ ਉੱਠ ਰਿਹਾ ਤੂਫ਼ਾਨ ਦੇਸ਼ ਨੂੰ ਕਰ ਦੇਵੇਗਾ ਤਬਾਹ- ਸੁਖਜਿੰਦਰ ਸਿੰਘ ਰੰਧਾਵਾ