29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਪਿੰਡ ਢਿੱਲਵਾਂ ਦੇ 72 ਨੰਬਰ ਪੋਲਿੰਗ ਬੂਥ ਤੇ ਲੱਗੀਆ ਲੰਬੀਆਂ ਵੋਟਰਾਂ ਦੀਆਂ ਲਾਈਨਾਂ

ਤਪਾ ਮੰਡੀ ( ਬਰਨਾਲਾ), 14 ਦਸੰਬਰ (ਵਿਜੇ ਸ਼ਰਮਾ) ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਪਿੰਡ ਢਿਲਵਾਂ ਦੇ 72 ਨੰਬਰ ਪੋਲਿੰਗ ਬੂਥ ਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ...

ਅਜੀਤ ਡੈਸਕ 14-12-2025

ਤਪਾ ਮੰਡੀ ( ਬਰਨਾਲਾ), 14 ਦਸੰਬਰ (ਵਿਜੇ ਸ਼ਰਮਾ) ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਪਿੰਡ ਢਿਲਵਾਂ ਦੇ 72 ਨੰਬਰ ਪੋਲਿੰਗ ਬੂਥ ਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਵੋਟਰ ਆਪਣੀ ਵੋਟ ਪਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸਬੰਧੀ ਥਾਣਾ ਇੰਚਾਰਜ ਸ਼ਰੀਫ ਖਾਨ ਨੇ ਕਿਹਾ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਬੂਥ ਨੰਬਰ 16 ਤੇ ਬੜੇ ਉਤਸਾਹ ਦੇ ਨਾਲ ਵੋਟਰ ਪਾਂ ਰਹੇ ਹਨ ਵੋਟ ਅਗਲੀ ਖ਼ਬਰ ਵਿਆਹ ਵਾਲ਼ੇ ਲਾੜੇ ਨੇ ਜੰਝ ਚੜ੍ਹਨ ਤੋਂ ਪਹਿਲਾਂ ਬਰਾਤ ਸਮੇਤ ਪਾਈ ਵੋਟ