29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਾਬਾ ਬਕਾਲਾ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਨ ਨਾਲ ਜਾਰੀ

ਬਾਬਾ ਬਕਾਲਾ ਸਾਹਿਬ 14 ਦਸੰਬਰ (ਸ਼ੈਲਿੰਦਰਜੀਤ ਸਿੰਘ ਰਾਜਨ) ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਬਲਾਕ ਸੰਮਤੀ ਜੋਨ ਰਈਆ ਨਾਲ ਸਭਮੀਧਤ 19 ਜੋਨਾਂ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਜੋਨ-18 ਵਡਾਲਾ ਕਲਾਂ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਨ ਨਾਲ ਜਾਰੀ ਹੈ । ਪਰ ਵੋਟਾਂ ਪਾਉਣ ਦਾ ਕੰਮ ਸੁਸਤ ਰਫਤਾਰ ਨਾਲ ਚੱਲ ਰਿਹਾ...

ਅਜੀਤ ਡੈਸਕ 14-12-2025

ਵੋਟਾਂ ਪਾਉਣ ਦਾ ਕੰਮ ਸੁਸਤ : 2 ਵਜੇ ਤੱਕ ਲਗਭਗ 35 ਫੀਸਦੀ ਪੋਲਿੰਗ
ਬਾਬਾ ਬਕਾਲਾ ਸਾਹਿਬ 14 ਦਸੰਬਰ (ਸ਼ੈਲਿੰਦਰਜੀਤ ਸਿੰਘ ਰਾਜਨ) ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਬਲਾਕ ਸੰਮਤੀ ਜੋਨ ਰਈਆ ਨਾਲ ਸਭਮੀਧਤ 19 ਜੋਨਾਂ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਜੋਨ-18 ਵਡਾਲਾ ਕਲਾਂ ਨਾਲ ਸਬੰਧਿਤ ਵੱਖ ਵੱਖ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਅਮਨ ਅਮਨ ਨਾਲ ਜਾਰੀ ਹੈ । ਪਰ ਵੋਟਾਂ ਪਾਉਣ ਦਾ ਕੰਮ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਬਹੁਤੇ ਪਿੰਡਾਂ ਵਿੱਚ ਪੋੋਲੰਿਗ ਸਟੇਸ਼ਨ ਖਾਲੀ ਪਾਏ ਗਏ, ਜਦਕਿ ਬਲਾਕ ਸੰਮਤੀ ਜੋਨ ਦੌਲੋ ਨੰਗਲ ਵਿੱਚ ਲੰਬੀਆਂ ਲਾਇਨਾਂ ਦੇਖਣ ਨੂੰ ਮਿਲੀਆਂ । 2 ਵਜੇ ਤੱਕ ਲਗਭਗ 35 ਫੀਸਦੀ ਪੋਲੰਿਗ ਹੋਣ ਦਾ ਸਮਾਚਾਰ ਹੈ ।

ਪਿਛਲੀ ਖ਼ਬਰ ਜਲਾਲਾਬਾਦ 'ਚ ਅਮਨ ਸ਼ਾਂਤੀ ਨਾਲ ਚਲ ਰਿਹੈ ਚੋਣਾਂ ਦਾ ਕੰਮ, ਲੋਕਾਂ 'ਚ ਉਤਸ਼ਾਹ ਘੱਟ ਅਗਲੀ ਖ਼ਬਰ ਬੂਥ ਨੰਬਰ 16 ਤੇ ਬੜੇ ਉਤਸਾਹ ਦੇ ਨਾਲ ਵੋਟਰ ਪਾਂ ਰਹੇ ਹਨ ਵੋਟ