29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

90 ਸਾਲ ਦੀ ਬਜੁਰਗ ਬੀਬੀ ਗੁਰਦਿਆਲ ਕੌਰ ਨੇ ਵੋਟ ਪਾਈ

ਸੁਨਾਮ ਊਧਮ ਸਿੰਘ ਵਾਲਾ,14 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਦੌਰਾਨ 90 ਸਾਲ ਦੀ ਬਜੁਰਗ ਬੀਬੀ ਗੁਰਦਿਆਲ ਕੌਰ ...

ਅਜੀਤ ਡੈਸਕ 14-12-2025

ਸੁਨਾਮ ਊਧਮ ਸਿੰਘ ਵਾਲਾ,14 ਦਸੰਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਅੱਜ ਪੈ ਰਹੀਆਂ ਵੋਟਾਂ ਦੌਰਾਨ 90 ਸਾਲ ਦੀ ਬਜੁਰਗ ਬੀਬੀ ਗੁਰਦਿਆਲ ਕੌਰ ਆਪਣੇ ਪੋਤਰੇ ਗੁਰਸੇਵਕ ਸਿੰਘ ਨਾਲ ਪਿੰਡ ਲਖਮੀਰਵਾਲਾ ਦੇ ਪੋਲਿੰਗ ਬੂਥ ਨੰਬਰ-12 'ਤੇ ਆਪਣਾ ਵੋਟ ਪਾਕੇ ਆਉਂਦੀ ਹੋਈ। 

ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਮਸ਼ੇਰ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਪੱਟੀ ਹਲਕੇ ਅਧੀਨ ਆਉਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਵੋਟਿੰਗ ਫਿੱਕੀ, ਦਪਿਹਰ 2.00 ਵਜੇ ਤੱਕ ਕਈ ਬੂਥ ਰਹੇ ਸ...