28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ

ਜੰਡਿਆਲਾ ਗੁਰੂ/ ਟਾਂਗਰਾ,14 ਦਸੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪਰਿਸ਼ਦ ਬਲਾਕ ਸੰਮਤੀ ਦਿਆ ਵੱਖ ਵੱਖ ਪਿੰਡਾਂ ਵਿੱਚ ਪੈ ਰਹੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ ...

ਅਜੀਤ ਡੈਸਕ 14-12-2025

ਜੰਡਿਆਲਾ ਗੁਰੂ/ ਟਾਂਗਰਾ,14 ਦਸੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪਰਿਸ਼ਦ ਬਲਾਕ ਸੰਮਤੀ ਦਿਆ ਵੱਖ ਵੱਖ ਪਿੰਡਾਂ ਵਿੱਚ ਪੈ ਰਹੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ ਹੈ| ਪਿੰਡ ਰਾਣਾ ਕਾਲਾ, ਕੋਟਲਾ, ਨਰਾਇਣਗੜ੍ਹ, ਮਾਲੋਵਾਲ, ਗਦਲੀ, ਟਾਂਗਰਾ, ਗਹਿਰੀ ਮੰਡੀ ਧੀਰੇ ਕੋਟ ,ਭੰਗਵਾ ਆਦਿ ਪਿੰਡਾਂ ਵਿੱਚ 35 ਤੋਂ 40 ਪ੍ਰਤੀਸ਼ਤ ਵੋਟਾਂ ਪੋਲ ਹੋ ਗਈਆਂ ਹਨ ਜਦ ਕਿ ਪਿੰਡ ਮਾਲੋਵਾਲ ਵਿੱਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਲਈ ਲਾਗਲੇ ਪਿੰਡਾਂ ਤੋਂ ਸਾਹੋ ਤੋਂ ਵੱਧ ਦਿਖਾਈ ਦੇ ਰਿਹਾ ਹੈ|

ਪਿਛਲੀ ਖ਼ਬਰ 3 ਵਜੇ ਤੱਕ ਮਸਾਂ ਪੋਲ ਹੋਈ 30 ਪ੍ਰਤੀਸ਼ਤ ਵੋਟ ਅਗਲੀ ਖ਼ਬਰ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਵਲੋਂ ਪੋਲਿੰਗ ਬੂਥਾਂ ਦਾ ਦੌਰਾ