28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

3 ਵਜੇ ਤੱਕ ਮਸਾਂ ਪੋਲ ਹੋਈ 30 ਪ੍ਰਤੀਸ਼ਤ ਵੋਟ

ਸਮੁੰਦੜਾ (ਹੁਸ਼ਿਆਰਪੁਰ) 14 ਦਸੰਬਰ (ਤੀਰਥ ਸਿੰਘ ਰੱਕੜ ) ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਪੈ ਰਹੀਆਂ ਵੋਟਾਂ ਵੱਲ ਆਮ ਲੋਕਾਂ ਦਾ ਰੁਝਾਨ ਕਾਫੀ ਘੱਟ ਵੇਖਣ ਨੂੰ ਮਿਲ ਰਿਹਾ ਹੈ ਅਤੇ ਬਾਅਦ ਦੁਪਹਿਰ 3 ਵਜੇ ਤੱਕ ਬਲਾਕ...

ਅਜੀਤ ਡੈਸਕ 14-12-2025

ਸਮੁੰਦੜਾ (ਹੁਸ਼ਿਆਰਪੁਰ) 14 ਦਸੰਬਰ (ਤੀਰਥ ਸਿੰਘ ਰੱਕੜ ) ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਪੈ ਰਹੀਆਂ ਵੋਟਾਂ ਵੱਲ ਆਮ ਲੋਕਾਂ ਦਾ ਰੁਝਾਨ ਕਾਫੀ ਘੱਟ ਵੇਖਣ ਨੂੰ ਮਿਲ ਰਿਹਾ ਹੈ ਅਤੇ ਬਾਅਦ ਦੁਪਹਿਰ 3 ਵਜੇ ਤੱਕ ਬਲਾਕ ਸੰਮਤੀ ਜ਼ੋਨ ਸਮੁੰਦੜਾ ਪਨਾਮ, ਸਿੰਬਲੀ, ਬੋੜਾ,ਚੱਕ ਫੁੱੱਲੂ ਆਦਿ ਵਿਖੇ ਮਸਾਂ ਹੀ 30 ਪ੍ਰਤੀਸ਼ਤ ਦੇ ਕਰੀਬ ਵੋਟਾਂ ਪੋਲ ਹੋਈਆਂ ਹਨ ਅਤੇ ਕਿਧਰੇ ਵੀ ਲੰਮੀਆਂ ਕਤਾਰਾਂ ਵੇਖਣ ਨੂੰ ਨਹੀਂ ਮਿਲੀਆਂ l

ਪਿਛਲੀ ਖ਼ਬਰ ਸੁਨਾਮ ਊਧਮ ਸਿੰਘ ਵਾਲਾ : ਡੀਐਸਪੀ ਹਰਵਿੰਦਰ ਸਿੰਘ ਖਹਿਰਾ ਵਲੋਂ ਪੋਲਿੰਗ ਬੂਥਾਂ ਦਾ ਦੌਰਾ, ਜ਼ੋਨ ਲੋਪੋਕੇ ਤੋਂ ਜ਼ਿਲ੍ਹਾ ਪ੍... ਅਗਲੀ ਖ਼ਬਰ ਹਲਕਾ ਜੰਡਿਆਲਾ ਗੁਰੂ ਦੇ ਜਿਲਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਲੋਕਾਂ ਦਾ ਰੁਝਾਨ ਘੱਟ ਦਿਖਾਈ ਦੇ ਰਿਹਾ