26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸਠਿਆਲਾ 'ਚ 28 ਪ੍ਰਤੀਸ਼ਤ ਵੋਟ ਪੋਲ ਹੋਈ

ਸਠਿਆਲਾ , 14 ਦਸੰਬਰ ( ਜਗੀਰ ਸਿੰਘ ਸਫਰੀ ) - ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜ਼ੋਨ ਸਠਿਆਲਾ ਤੋਂ ਵੋਟਾਂ ਅਮਨ-ਅਮਾਨ ਨਾਲ ਸਮਾਪਤ ਹੋਈਆਂ। ਚੋਣ ਅਫ਼ਸਰ ਗਗਨਦੀਪ ਸਿੰਘ ...।

ਅਜੀਤ ਡੈਸਕ 14-12-2025

ਸਠਿਆਲਾ , 14 ਦਸੰਬਰ ( ਜਗੀਰ ਸਿੰਘ ਸਫਰੀ ) - ਹਲਕਾ ਬਾਬਾ ਬਕਾਲਾ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜ਼ੋਨ ਸਠਿਆਲਾ ਤੋਂ ਵੋਟਾਂ ਅਮਨ-ਅਮਾਨ ਨਾਲ ਸਮਾਪਤ ਹੋਈਆਂ। ਚੋਣ ਅਫ਼ਸਰ ਗਗਨਦੀਪ ਸਿੰਘ ਜਾਣਕਾਰੀ ਨੇ ਦੱਸਿਆ ਹੈ ਕਿ 8 ਪੋਲਿੰਗ ਬੂਥਾਂ 'ਤੇ ਸ਼ਾਮ ਚਾਰ ਵਜੇ ਤੱਕ ਕੁਲ 28 ਪ੍ਰਤੀਸ਼ਤ ਵੋਟ ਪੋਲ ਹੋਈ ।

ਪਿਛਲੀ ਖ਼ਬਰ ਸਿਡਨੀ ਦੇ ਬੌਂਡੀ ਬੀਚ 'ਤੇ ਅੱਤਵਾਦੀ ਹਮਲਾ , 12 ਦੀ ਮੌਤ ਤੇ 29 ਤੋਂ ਵੱਧ ਜ਼ਖ਼ਮੀ ਅਗਲੀ ਖ਼ਬਰ 4 ਵਜੇ ਤੱਕ ਬਠਿੰਡਾ ਜਿਲ੍ਹੇ ਵਿਚ 49.7 ਫ਼ੀਸਦੀ ਦੀ ਹੋਈ ਪੋਲਿੰਗ