ਜਖਵਾਲੀ (ਫਤਹਿਗੜ੍ਹ ਸਾਹਿਬ),26 ਅਕਤੂਬਰ (ਨਿਰਭੈ ਸਿੰਘ)- ਸਰਹਿੰਦ ਪਟਿਆਲਾ ਮਾਰਗ ’ਤੇ ਸਥਿਤ ਪਿੰਡ ਰੁੜਕੀ ਵਿਖੇ ਦੇਰ ਰਾਤ ਇਕ ਕਾਰ ਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ ਨਾਲ ਇਕ ਦੀ ਮੌਤ ਤੇ ਦੋ ਦੇ ਸਖ਼ਤ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।