31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ‘ਆਜ਼ਾਦ’ ਉਮੀਦਵਾਰ ਜੇਤੂ

ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ਆਜ਼ਾਦ ਉਮੀਦਵਾਰ ਮੋਹਣ ਲਾਲ 852 ਵੋਟਾਂ ਲੈ ਕੇ ਜੇਤੂ ਰਿਹਾ ਹੈ। ਇਥੋਂ ਭਾਜਪਾ ਉਮੀਦਵਾਰ ਨਿਰੰਜਣ ਸਿੰਘ ਨੂੰ 586 ਵੋਟਾਂ ਤੇ ਆਪ ਉਮੀਦਵਾਰ ਰਾਮ ਲਾਲ ਨੂੰ 517 ਵੋਟਾਂ ਪ੍ਰਾਪਤ ਹੋਈਆਂ ਹਨ।

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਢਿੱਲੋਂ ਜੇਤੂ ਅਗਲੀ ਖ਼ਬਰ ਜਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਉਰਫ ਕੌਰਾ ਜੇਤੂ