15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅਰਾਵਲੀ ਨੂੰ ਲੈ ਕੇ ਹਰ ਸੂਬੇ ਵਿਚ ਉੱਠੀ ਸੀ ਆਵਾਜ਼ , ਸੁਪਰੀਮ ਕੋਰਟ ਦਾ ਧੰਨਵਾਦ - ਭੁਪਿੰਦਰ ਸਿੰਘ ਹੁੱਡਾ

ਰੋਹਤਕ (ਹਰਿਆਣਾ), 29 ਦਸੰਬਰ - ਸੁਪਰੀਮ ਕੋਰਟ ਨੇ ਅਰਾਵਲੀ ਪਹਾੜੀਆਂ ਨੂੰ ਪਰਿਭਾਸ਼ਿਤ ਕਰਨ ਵਾਲੇ ਹੁਕਮ 'ਤੇ ਰੋਕ ਲਗਾ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ...

ਅਜੀਤ ਡੈਸਕ 29-12-2025

ਰੋਹਤਕ (ਹਰਿਆਣਾ), 29 ਦਸੰਬਰ - ਸੁਪਰੀਮ ਕੋਰਟ ਨੇ ਅਰਾਵਲੀ ਪਹਾੜੀਆਂ ਨੂੰ ਪਰਿਭਾਸ਼ਿਤ ਕਰਨ ਵਾਲੇ ਹੁਕਮ 'ਤੇ ਰੋਕ ਲਗਾ ਦਿੱਤੀ ਅਤੇ ਕੇਂਦਰ ਸਰਕਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।ਇਸ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਹਰਿਆਣ ਾਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਸੁਪਰੀਮ ਕੋਰਟ ਨੇ ਇਸ ਫੈਸਲੇ ਦਾ ਨੋਟਿਸ ਲਿਆ ਹੈ ਕਿਉਂਕਿ ਹਰ ਸੂਬੇ ਵਿਚ ਆਵਾਜ਼ ਉੱਠੀ ਸੀ... ਅਰਾਵਲੀ ਹਰਿਆਣਾ ਦੇ ਫੇਫੜੇ ਹਨ, ਅਤੇ ਅਰਾਵਲੀ ਦੇ ਵਿਗੜਨ ਨਾਲ ਹਰਿਆਣਾ ਨੂੰ ਬਹੁਤ ਨੁਕਸਾਨ ਹੋਵੇਗਾ। ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ।"

ਪਿਛਲੀ ਖ਼ਬਰ ਗੋਆ ਅਗਨੀਕਾਂਡ : ਗੌਰਵ ਅਤੇ ਸੌਰਭ ਲੂਥਰਾ ਨੂੰ 9 ਜਨਵਰੀ, ਤੱਕ ਭੇਜਿਆ ਗਿਆ ਨਿਆਂਇਕ ਹਿਰਾਸਤ ਵਿਚ ਅਗਲੀ ਖ਼ਬਰ ਲੋਕਾਂ ਦਾ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਮੁੜ ਮਜ਼ਬੂਤ ​​ਹੋਇਆ - ਸੁਪਰੀਮ ਕੋਰਟ ਵਲੋਂ ਕੁਲਦੀਪ ਸੇਂਗਰ ਦੀ ਜ਼ਮਾਨਤ ਅਰਜ਼ੀ...