04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

11 ਜਨਵਰੀ ਨੂੰ ਸੋਮਨਾਥ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 5 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸੋਮਨਾਥ ਸਵਾਭਿਮਾਨ ਪਰਵ ਵਿਚ ਹਿੱਸਾ ਲੈਣ ਲਈ ਸੋਮਨਾਥ ਜਾਣਗੇ, ਜਿਸ ਵਿਚ 8 ਤੋਂ 11 ਜਨਵਰੀ ਤੱਕ ਕਈ ਅਧਿਆਤਮਿਕ...

ਅਜੀਤ ਡੈਸਕ 05-01-2026

ਨਵੀਂ ਦਿੱਲੀ, 5 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸੋਮਨਾਥ ਸਵਾਭਿਮਾਨ ਪਰਵ ਵਿਚ ਹਿੱਸਾ ਲੈਣ ਲਈ ਸੋਮਨਾਥ ਜਾਣਗੇ, ਜਿਸ ਵਿਚ 8 ਤੋਂ 11 ਜਨਵਰੀ ਤੱਕ ਕਈ ਅਧਿਆਤਮਿਕ ਅਤੇ ਸਮਾਜਿਕ ਗਤੀਵਿਧੀਆਂ ਹੋਣਗੀਆਂ।

ਪਿਛਲੀ ਖ਼ਬਰ ਦੀਪਕ ਬਾਲੀ ਨੇ ਕੀਤੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ, ਦਿੱਤੀ ਜਨਮਦਿਨ ਦੀ ਵਧਾਈ ਅਗਲੀ ਖ਼ਬਰ ਸਮਾਗਮ ’ਚ ਕਤਲ ਕੀਤੇ ਸਰਪੰਚ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ ਅਮਨ ਅਰੋੜਾ