29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ ਪਹੁੰਚੇ ਵਿਰਾਟ ਕੋਹਲੀ

ਵਡੋਦਰਾ (ਗੁਜਰਾਤ), 7 ਜਨਵਰੀ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾਕਪਤਾਨ ਅਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ...

ਅਜੀਤ ਡੈਸਕ 07-01-2026

ਵਡੋਦਰਾ (ਗੁਜਰਾਤ), 7 ਜਨਵਰੀ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾਕਪਤਾਨ ਅਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਟੀਮ ਇੰਡੀਆ ਦੇ ਵਨਡੇ ਮੈਚ ਲਈ ਵਡੋਦਰਾ ਪਹੁੰਚੇ। ਆਪਣੇ ਮਨਪਸੰਦ ਖਿਡਾਰੀ ਦੀ ਇਕ ਝਲਕ ਪਾਉਣ ਲਈ ਫੈਨਜ਼ ਕਾਫੀ ਬੇਤਾਬ ਨਜ਼ਰ ਆਏ। ਦੱਸ ਦਈਏ ਕਿ ਭਾਰਤ ਅਤੇ ਨਿਊੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 3 ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਵਡੋਦਰਾ ਵਿਖੇ 11 ਜਨਵਰੀ ਨੂੰ ਦੁਪਹਿਰ 1.30 ਵਜੇ ਹੋਵੇਗਾ ਜਦਕਿ ਦੂਜਾ ਮੈਚ 14 ਜਨਵਰੀ ਨੂੰ ਦੁਪਹਿਰ 1.30 ਵਜੇ ਰਾਜਕੋਟ ਅਤੇ ਤੀਜਾ ਮੈਚ 18 ਜਨਵਰੀ ਨੂੰ ਦੁਪਹਿਰ 1.30 ਵਜੇ ਇੰਦੌਰ ਵਿਖੇ ਹੋਵੇਗਾ।

ਪਿਛਲੀ ਖ਼ਬਰ ਡਬਲਯੂ.ਪੀ.ਐਲ. ਨੇ ਸਾਡੀ ਜ਼ਿੰਦਗੀ ਵਿਚ ਬਦਲਾਅ ਲਿਆਂਦੇ ਹਨ - ਹਰਮਨਪ੍ਰੀਤ ਕੌਰ ਅਗਲੀ ਖ਼ਬਰ ਕਾਂਗਰਸ ਨੇ ਮਨਰੇਗਾ ਬਚਾਓ ਸੰਗਰਾਮ ਤਹਿਤ 8 ਤੋਂ 12 ਜਨਵਰੀ ਤੱਕ ਵੱਖ-ਵੱਖ ਜਿਲ੍ਹਿਆਂ 'ਚ ਰੱਖੇ ਪ੍ਰੋਗਰਾਮ-ਰਾਜਾ ਵੜਿੰਗ