25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-01-2026

ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਿੱਛੋਂ ਪੁਲਿਸ ਚੌਕਸ, ਚੈਕਿੰਗ ਜਾਰੀ

ਖਰੜ, 9 ਜਨਵਰੀ, (ਗੁਰਮੁਖ ਸਿੰਘ ਮਾਨ)-ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਮੇਲ ਤੋਂ ਬਾਅਦ ਐਸ.ਡੀ.ਐਮ. ਦਫਤਰ, ਸਬ ਰਜਿਸਟਰਾਰ ਦੇ ਦਫਤਰ ਸੇਵਾ ਕੇਂਦਰ...

ਅਜੀਤ ਡੈਸਕ 09-01-2026

ਖਰੜ, 9 ਜਨਵਰੀ, (ਗੁਰਮੁਖ ਸਿੰਘ ਮਾਨ)-ਖਰੜ ਦੇ ਐਸ.ਡੀ.ਐਮ. ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਮੇਲ ਤੋਂ ਬਾਅਦ ਐਸ.ਡੀ.ਐਮ. ਦਫਤਰ, ਸਬ ਰਜਿਸਟਰਾਰ ਦੇ ਦਫਤਰ ਸੇਵਾ ਕੇਂਦਰ ਅਤੇ ਫਰਜ ਕੇਂਦਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਕਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦਫਤਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।

ਪਿਛਲੀ ਖ਼ਬਰ ਭਾਜਪਾ ਦੇ ਜ਼ਿਲ੍ਹਾ ਮੁੱਖ ਬੁਲਾਰਾ ਆਂਚਲ ਗਰਗ ਨੇ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਮਾਘੀ ਦੇ ਦਿਹਾੜੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਹੋਵੇਗੀ ਪੰਥਕ ਇਕੱਤਰਤਾ-ਕਰਨੈਲ ਸਿੰਘ ਪ...