10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-01-2026

ਲਾਲੂ ਪ੍ਰਸਾਦ ਯਾਦਵ ਨੂੰ ਮਿਲਣਾ ਚਾਹੀਦਾ ਹੈ ਭਾਰਤ ਰਤਨ- ਤੇਜ ਪ੍ਰਸਾਦ ਯਾਦਵ

ਪਟਨਾ, 10 ਜਨਵਰੀ (ਏ.ਐਨ.ਆਈ.) - ਜਨਸ਼ਕਤੀ ਜਨਤਾ ਦਲ ਦੇ ਮੁਖੀ ਤੇਜ ਪ੍ਰਤਾਪ ਯਾਦਵ ਨੇ ਕਿਹਾ, "ਲਾਲੂ ਪ੍ਰਸਾਦ ਯਾਦਵ ਨੂੰ ਵੀ ਭਾਰਤ ਰਤਨ ਮਿਲਣਾ ਚਾਹੀਦਾ ਹੈ, ਜੇਕਰ ਲੋਕ ਕਹਿ ਰਹੇ ਹਨ ਕਿ...

ਅਜੀਤ ਡੈਸਕ 10-01-2026

 ਪਟਨਾ, 10 ਜਨਵਰੀ (ਏ.ਐਨ.ਆਈ.) - ਜਨਸ਼ਕਤੀ ਜਨਤਾ ਦਲ ਦੇ ਮੁਖੀ ਤੇਜ ਪ੍ਰਤਾਪ ਯਾਦਵ ਨੇ ਕਿਹਾ, "ਲਾਲੂ ਪ੍ਰਸਾਦ ਯਾਦਵ ਨੂੰ ਵੀ ਭਾਰਤ ਰਤਨ ਮਿਲਣਾ ਚਾਹੀਦਾ ਹੈ, ਜੇਕਰ ਲੋਕ ਕਹਿ ਰਹੇ ਹਨ ਕਿ ਨਿਤੀਸ਼ ਕੁਮਾਰ ਨੂੰ ਮਿਲਣਾ ਚਾਹੀਦਾ ਹੈ, ਤਾਂ ਉਨ੍ਹਾਂ ਨੂੰ ਦਿਓ ਪਰ ਕਿਹਾ ਜਾਂਦਾ ਹੈ ਕਿ ਸਾਡੇ ਪਿਤਾ ਅਤੇ ਨਿਤੀਸ਼ ਕੁਮਾਰ ਭਰਾਵਾਂ ਵਰਗੇ ਰਹੇ ਹਨ, ਇਸ ਲਈ ਦੋਵੇਂ ਭਰਾਵਾਂ ਨੂੰ ਮਿਲਣਾ ਚਾਹੀਦਾ ਹੈ।

ਜਨਸ਼ਕਤੀ ਜਨਤਾ ਦਲ ਮੰਗ ਕਰਦਾ ਹੈ ਕਿ ਲਾਲੂ ਪ੍ਰਸਾਦ ਯਾਦਵ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।"

ਪਿਛਲੀ ਖ਼ਬਰ ਪੰਜਾਬ ਭਾਜਪਾ ਕੋਰ ਕਮੇਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਕਰੇਗੀ ਘਿਰਾਓ- ਸੁਨੀਲ ਜਾਖੜ ਅਗਲੀ ਖ਼ਬਰ ਈ.ਡੀ. ਨੇ ਮਮਤਾ ਬੈਨਰਜੀ ਖਿਲਾਫ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ