25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-01-2026

ਹਾਈਕੋਰਟ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ 19 ਖੋਖੇ ਸੀਲ

ਰਾਜਪੁਰਾ (ਪਟਿਆਲਾ), 12 ਜਨਵਰੀ- ਰਾਜਪੁਰਾ ਤੇ ਨਾਲ ਲੱਗਦੇ ਪਿੰਡ ਜਾਂਸਲਾ ਵਿਖੇ ਬੱਸ ਸਟੈਂਡ ਤੇ ਪਿੰਡ ਕਾਲੋ ਮਾਜਰਾ ਨੂੰ ਜਾਂਦੀ ਸੜਕ 'ਤੇ 19 ਖੋਖਿਆਂ ਦਾ ਹਾਈਕੋਰਟ ਦੇ ਹੁਕਮਾਨ ਦੀ ਪਾਲਣਾ ਕਰਦੇ ਹੋਏ...

ਅਜੀਤ ਡੈਸਕ 12-01-2026

 ਰਾਜਪੁਰਾ (ਪਟਿਆਲਾ), 12 ਜਨਵਰੀ-  ਰਾਜਪੁਰਾ ਤੇ ਨਾਲ ਲੱਗਦੇ ਪਿੰਡ ਜਾਂਸਲਾ ਵਿਖੇ ਬੱਸ ਸਟੈਂਡ ਤੇ ਪਿੰਡ ਕਾਲੋ ਮਾਜਰਾ ਨੂੰ ਜਾਂਦੀ ਸੜਕ 'ਤੇ 19 ਖੋਖਿਆਂ ਦਾ ਹਾਈਕੋਰਟ ਦੇ ਹੁਕਮਾਨ ਦੀ ਪਾਲਣਾ ਕਰਦੇ ਹੋਏ ਰਾਜਪੁਰਾ ਦੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਕਾਨੂੰਨਗੋ, ਅਵਤਾਰ ਸਿੰਘ ਐਸ. ਐਚ. ਓ. ਅਰਸ਼ਦੀਪ ਸ਼ਰਮਾ ਦੀ ਰਹਿਮਨੁਮਾਈ ਹੇਠ 19 ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਮਾਣਯੋਗ ਹਾਈਕੋਰਟ ਦੇ ਹੁਕਮਾਂ ਉਤੇ ਪੰਚਾਇਤ ਵਲੋਂ ਕੋਰਟ ਖੋਖੇ ਚੁੱਕਣ ਦਾ ਕੇਸ ਕੀਤਾ ਹੋਇਆ ਸੀ, ਜਿਸ 'ਤੇ ਅੱਜ 19 ਖੋਖੇ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤੇ ਗਏ ਹਨ

ਪਿਛਲੀ ਖ਼ਬਰ ਪਟਿਆਲਾ ਦੇ ਹਲਕਾ ਸਨੌਰ ‘ਚ ਗੈਂਗਵਾਰ ਖ਼ਿਲਾਫ਼ ਵੱਡੀ ਕਾਰਵਾਈ, ਗੋਲਡੀ ਢਿੱਲੋਂ ਗੈਂਗ ਦੇ ਦੋ ਸਾਥੀ ਗ੍ਰਿਫ਼ਤਾਰ ਅਗਲੀ ਖ਼ਬਰ ਜਲੰਧਰ ‘ਚ ਸੀਐਮ ਦੀ ਲੋਕ ਮਿਲਣੀ, ਕਿਹਾ- ਪੰਜਾਬ ਦੇ ਵਿਕਾਸ ਨੂੰ ਤੇਜ਼ ਕਰਨ ਲਈ ਪ੍ਰੇਰਕ ਦਾ ਕੰਮ ਕਰਨਗੀਆਂ ਲੋਕ ਮਿਲਣੀਆਂ