23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-01-2026

'ਵਾਰਿਸ ਪੰਜਾਬ ਦੇ' ਦੀ ਰੈਲੀ 'ਚ ਪਹੁੰਚੇ ਮਨਪ੍ਰੀਤ ਸਿੰਘ ਇਯਾਲੀ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ - ਮਾਘੀ ਮੌਕੇ 'ਵਾਰਿਸ ਪੰਜਾਬ ਦੇ' ਵਲੋਂ ਕੀਤੀ ਜਾ ਰਹੀ ਰੈਲੀ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਪਹੁੰਚੇ ਹਨ। 'ਵਾਰਿਸ ਪੰਜਾਬ ਦੇ' ਸੰਸਦ ਮੈਂਬਰ...

ਅਜੀਤ ਡੈਸਕ 14-01-2026

 ਸ੍ਰੀ ਮੁਕਤਸਰ ਸਾਹਿਬ, 14 ਜਨਵਰੀ - ਮਾਘੀ ਮੌਕੇ 'ਵਾਰਿਸ ਪੰਜਾਬ ਦੇ' ਵਲੋਂ ਕੀਤੀ ਜਾ ਰਹੀ ਰੈਲੀ ਵਿਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੀ ਪਹੁੰਚੇ ਹਨ। 'ਵਾਰਿਸ ਪੰਜਾਬ ਦੇ' ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੈ।

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਵਨਡੇ : ਭਾਰਤ ਨੇ ਗਵਾਈ 6ਵੀਂ ਵਿਕਟ, ਨਿਤਿਸ਼ ਕੁਮਾਰ ਰੈਡੀ 20 (21 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦੂਜਾ ਵਨਡੇ : ਭਾਰਤ ਨੇ ਗਵਾਈ 5ਵੀਂ ਵਿਕਟ,ਰਵਿੰਦਰ ਜਡੇਜਾ 27 (44 ਗੇਂਦਾਂ) ਦੌੜਾਂ ਬਣਾ ਕੇ ਆਊਟ