23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-01-2026

ਖ਼ਰਾਬ ਮੌਸਮ ਕਾਰਨ ਰਾਸ਼ਟਰਪਤੀ ਦੇ ਜਹਾਜ਼ ਨੂੰ ਨਹੀਂ ਮਿਲੀ ਉੱਡਣ ਦੀ ਇਜਾਜ਼ਤ

ਜਲੰਧਰ, 16 ਜਨਵਰੀ (ਪਵਨ)- ਖ਼ਰਾਬ ਮੌਸਮ ਕਾਰਨ ਰਾਸ਼ਟਪਤੀ ਦਰੋਪਦੀ ਮੁਰਮੂ ਦੇ ਜਹਾਜ਼ ਨੂੰ ਉਡਾਉਣ ਵਿਚ ਮੁਸ਼ਕਿਲ ਆਉਣ ਕਰਕੇ ਜਹਾਜ਼ ਨੂੰ ਉਡਾਉਣ ਦੀ ਮਨਜੂਰੀ ਨਹੀਂ ਮਿਲੀ...

ਅਜੀਤ ਡੈਸਕ 16-01-2026

ਜਲੰਧਰ, 16 ਜਨਵਰੀ (ਪਵਨ)- ਖ਼ਰਾਬ ਮੌਸਮ ਕਾਰਨ ਰਾਸ਼ਟਪਤੀ ਦਰੋਪਦੀ ਮੁਰਮੂ ਦੇ ਜਹਾਜ਼ ਨੂੰ ਉਡਾਉਣ ਵਿਚ ਮੁਸ਼ਕਿਲ ਆਉਣ ਕਰਕੇ ਜਹਾਜ਼ ਨੂੰ ਉਡਾਉਣ ਦੀ ਮਨਜੂਰੀ ਨਹੀਂ ਮਿਲੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਨੇ ਅੱਜ ਐਨ.ਆਈ.ਟੀ. ਵਿਖੇ ਕਨੋਵੋਕੇਸ਼ਨ ਵਿਚ ਸ਼ਿਰਕਤ ਕਰਨੀ ਹੈ।

ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਦਾ ਜਲੰਧਰ ਦੌਰਾ ਹੋਇਆ ਰੱਦ- ਸੂਤਰ ਅਗਲੀ ਖ਼ਬਰ ਗੁਰਦਾਸਪੁਰ ਡੀ.ਸੀ. ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ