23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-01-2026

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੂੰ ਮਿਲਿਆ ਤਲਾਕ

ਨਵੀਂ ਦਿੱਲੀ, 16 ਜਨਵਰੀ - ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੂੰ ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਹੈ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ....

ਅਜੀਤ ਡੈਸਕ 16-01-2026

ਨਵੀਂ ਦਿੱਲੀ, 16 ਜਨਵਰੀ - ਪੰਜਾਬੀ ਅਦਾਕਾਰਾ ਮੈਂਡੀ ਤੱਖਰ ਨੂੰ ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਤਲਾਕ ਦੇ ਦਿੱਤਾ ਹੈ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ।

ਦੇਸ ਦੇਈਏ ਕਿ ਮੈਂਡੀ ਅਤੇ ਸ਼ੇਖਰ ਦਾ ਵਿਆਹ 2024 ਵਿਚ ਹੋਇਆ ਸੀ। ਪਿਛਲੇ ਸਾਲ ਤੋਂ ਉਹ ਵੱਖਰੇ ਰਹਿ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਸਾਕੇਤ ਅਦਾਲਤ ਵਿਚ ਆਪਸੀ ਤਲਾਕ ਲਈ ਪਹਿਲਾ ਪ੍ਰਸਤਾਵ ਦਾਇਰ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕੁਝ ਨਿੱਜੀ ਮਤਭੇਦਾਂ ਕਾਰਨ ਤਲਾਕ ਹੋਇਆ ਹੈ।

ਪਿਛਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਦਿੱਲੀ ਲਈ ਰਵਾਨਾ ਅਗਲੀ ਖ਼ਬਰ ਭਾਜਪਾ ਹੀ ਕਰ ਸਕਦੀ ਹੈ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ- ਨਾਇਬ ਸਿੰਘ ਸੈਣੀ