23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-01-2026

ਜੇ ਚਿੱਟਾ ਵਿਕਵਾਉਣਾ ਤੇ ਗੈਂਗਸਟਰ ਲਿਆਉਣੇ ਨੇ, ਫੇਰ ਕਰ ਲੈਂਦੇ ਹਾਂ ਅਕਾਲੀ ਦਲ ਨਾਲ ਸਮਝੌਤਾ" - ਰਵਨੀਤ ਬਿੱਟੂ

ਚੰਡੀਗੜ੍ਹ, 16 ਜਨਵਰੀ- ਭਾਜਪਾ ਐਮਪੀ ਤੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕੇ ਜੇਕਰ ਤੁਸੀਂ ਬੇਰੁਜ਼ਗਾਰੀ ਖਤਮ ਕਰਨੀ, ਕਰੱਪਸ਼ਨ ਖਤਮ ਕਰਨੀ ਜਾਂ ਚਿੱਟਾ ਖਤਮ ਕਰਨਾ...

ਅਜੀਤ ਡੈਸਕ 16-01-2026

ਚੰਡੀਗੜ੍ਹ, 16 ਜਨਵਰੀ- ਭਾਜਪਾ ਐਮਪੀ ਤੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕੇ ਜੇਕਰ ਤੁਸੀਂ ਬੇਰੁਜ਼ਗਾਰੀ ਖਤਮ ਕਰਨੀ, ਕਰੱਪਸ਼ਨ ਖਤਮ ਕਰਨੀ ਜਾਂ ਚਿੱਟਾ ਖਤਮ ਕਰਨਾ ਤਾਂ ਫਿਰ ਯੋਗੀ ਜਾਂ ਸੈਣੀ ਵਰਗਿਆਂ ਨੂੰ ਲੈ ਕੇ ਆਓ। ਇਸੇ ਲਈ ਤਾਂ ਭਾਜਪਾ 20 ਸੂਬਿਆਂ ਚ ਰਾਜ ਕਰ ਰਹੀ ਆ ਹੈ। ਜੇ ਫਿਰ ਚਿੱਟਾ ਵਿਕਵਾਉਣਾ ਜਾਂ ਗੈਂਗਸਟਰਵਾਦ ਲਿਆਉਣਾ ਤਾਂ ਫਿਰ ਅਸੀਂ ਵੀ ਕਰ ਲੈਂਦੇ ਹਾਂ ਅਕਾਲੀ ਦਲ ਨਾਲ ਸਮਝੌਤਾ।

ਪਿਛਲੀ ਖ਼ਬਰ ਸਟਾਰਟਪ 'ਚ ਫੰਡਿਗ ਲਈ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਈਕੋਸਿਸਟਮ- ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਵਿਅਕਤੀ ਦੀ ਨਿਊਜ਼ੀਲੈਂਡ ਵਿਚ ਹਾਦਸੇ ਦੌਰਾਨ ਮੌਤ