23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-01-2026

ਆਪ ਆਗੂ ਆਤਿਸ਼ੀ ਨੂੰ ਪਹਿਲਾਂ ਹੀ ਮੰਗ ਲੈਣੀ ਚਾਹੀਦੀ ਸੀ ਮੁਆਫੀ- ਰਾਜਾ ਵੜਿੰਗ

ਚੰਡੀਗੜ੍ਹ, 17 ਜਨਵਰੀ (ਏ.ਐਨ.ਆਈ.)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵਲੋਂ ਸਿੱਖ ਗੁਰੂਆਂ 'ਤੇ ਕੀਤੀ ਗਈ ਕਥਿਤ ਟਿੱਪਣੀ 'ਤੇ ਕਿਹਾ...

ਅਜੀਤ ਡੈਸਕ 17-01-2026

 ਚੰਡੀਗੜ੍ਹ, 17 ਜਨਵਰੀ (ਏ.ਐਨ.ਆਈ.)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵਲੋਂ ਸਿੱਖ ਗੁਰੂਆਂ 'ਤੇ ਕੀਤੀ ਗਈ ਕਥਿਤ ਟਿੱਪਣੀ 'ਤੇ ਕਿਹਾ, "ਉਨ੍ਹਾਂ ਨੂੰ ਪਹਿਲੇ ਦਿਨ ਹੀ ਮੁਆਫੀ ਮੰਗਣੀ ਚਾਹੀਦੀ ਸੀ, ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਪੰਜਾਬ ਪੁਲਿਸ ਨੂੰ ਵੀ ਇਸ ਮਾਮਲੇ ਵਿਚ ਸ਼ਾਮਲ ਕੀਤਾ, ਹੁਣ ਉਹ ਫਸ ਗਈ ਹੈ।"

ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, "ਸੀਬੀਆਈ ਜਾਂਚ ਕਤਲ ਜਾਂ ਕਿਸੇ ਵੱਡੇ ਰਹੱਸ ਲਈ ਹੈ। ਇਹ ਬਕਵਾਸ ਹੈ। ਇਸ ਮਾਮਲੇ ਵਿਚ ਵੀਡੀਓ ਸਹੀ ਹੈ। ਇਹ ਦੇਖਣਾ ਬਾਕੀ ਹੈ ਕਿ ਆਤਿਸ਼ੀ ਕਦੋਂ ਮੁਆਫੀ ਮੰਗਦੀ ਹੈ।

 

ਪਿਛਲੀ ਖ਼ਬਰ ਪ੍ਰਦਰਸ਼ਨ ਪ੍ਰਭਾਵਿਤ ਈਰਾਨ ਤੋਂ ਵਪਾਰਕ ਉਡਾਣਾਂ ਰਾਹੀਂ ਕਈ ਭਾਰਤੀ ਵਾਪਸ ਪਰਤੇ ਅਗਲੀ ਖ਼ਬਰ ਕਿਸਾਨ ਆਗੂ ਭੰਦੇਰ ਤੇ ਹੋਰ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਸਖਤ ਰੋਸ