23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ : ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 338 ਦੌੜਾਂ ਦਾ ਟੀਚਾ

ਇਦੌਰ, 18 ਜਨਵਰੀ- ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜਾ ਅਤੇ ਫੈਸਲਾਕੁੰਨ ਵਨਡੇ ਸੀਰੀਜ਼ ਜਿੱਤਣ ਲਈ 338 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ...

ਅਜੀਤ ਡੈਸਕ 18-01-2026

ਇਦੌਰ, 18 ਜਨਵਰੀ- ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜਾ ਅਤੇ ਫੈਸਲਾਕੁੰਨ ਵਨਡੇ ਸੀਰੀਜ਼ ਜਿੱਤਣ ਲਈ 338 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਕੀਵੀਆਂ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਉਨ੍ਹਾਂ ਦੇ ਓਪਨਰ 5 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ, ਤੀਜਾ ਬੱਲੇਬਾਜ਼ 58 ਦੌੜਾਂ ਬਣਾ ਕੇ ਆਊਟ ਹੋ ਗਿਆ। ਉਥੋਂ, ਡੈਰਿਲ ਮਿਸ਼ੇਲ (137 ਦੌੜਾਂ) ਅਤੇ ਗਲੇਨ ਫਿਲਿਪਸ (106 ਦੌੜਾਂ) ਨੇ ਚੌਥੀ ਵਿਕਟ ਲਈ 219 ਦੌੜਾਂ ਜੋੜ ਕੇ ਸਕੋਰ 337 ਤੱਕ ਪਹੁੰਚਾਇਆ। ਭਾਰਤ ਲਈ, ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ 3-3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਲਈ।

ਪਿਛਲੀ ਖ਼ਬਰ ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ 'ਆਪ ' ਸਮਰਥਕਾਂ ਦੀ ਸਮੁੱਚੀ ਪੰਚਾਇਤ ਬਣੀ ਪੀਏਪੀ ਕਲਾਨੌਰ ਅਗਲੀ ਖ਼ਬਰ ਅੰਤਰਰਾਸ਼ਟਰੀ ਬਾਰਡਰ 'ਤੇ ਲੱਗੀ ਕੰਡਿਆਲੀ ਤਾਰ ਨੂੰ 200 ਮੀਟਰ ਹੋਰ ਅੱਗੇ ਤੱਕ ਕੀਤਾ ਜਾਵੇਗਾ ਸ਼ਿਫਟ : ਕੁਲਦੀਪ ਧਾਲੀਵਾਲ