23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ 'ਆਪ ' ਸਮਰਥਕਾਂ ਦੀ ਸਮੁੱਚੀ ਪੰਚਾਇਤ ਬਣੀ ਪੀਏਪੀ ਕਲਾਨੌਰ

ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ)- ਅੱਜ ਕਲਾਨੌਰ ਦੀਆਂ ਵੱਖ-ਵੱਖ ਪੰਚਾਇਤਾਂ ਦੀਆਂ ਪਈਆਂ ਵੋਟਾਂ ਦੌਰਾਨ ਗ੍ਰਾਮ ਪੰਚਾਇਤ ਪੀਏਪੀ ਦੀ ਸਮੁੱਚੀ ਪੰਚਾਇਤ ਆਪ ਸਮਰਥਕ...

ਅਜੀਤ ਡੈਸਕ 18-01-2026

ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ)- ਅੱਜ ਕਲਾਨੌਰ ਦੀਆਂ ਵੱਖ-ਵੱਖ ਪੰਚਾਇਤਾਂ ਦੀਆਂ ਪਈਆਂ ਵੋਟਾਂ ਦੌਰਾਨ ਗ੍ਰਾਮ ਪੰਚਾਇਤ ਪੀਏਪੀ ਦੀ ਸਮੁੱਚੀ ਪੰਚਾਇਤ ਆਪ ਸਮਰਥਕ ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਬਣ ਗਈ। ਅੱਜ ਵੱਖ ਵੱਖ ਦੋ ਵਾਰਡਾਂ ਦੀਆਂ ਪਈਆਂ ਵੋਟਾਂ ਚ ਸਰਪੰਚ ਪਲਵਿੰਦਰ ਸਿੰਘ ਮੱਲੀ ਦੇ ਦੋਵੇਂ ਸਮਰਥਕ ਵੱਡੀ ਗਿਣਤੀ ਵੋਟਾਂ ਨਾਲ ਜਿੱਤ ਗਏ। ਜਿੱਤਣ ਉਪਰੰਤ ਸਮੁੱਚੀ ਪੰਚਾਇਤ ਵੱਲੋਂ ਕਸਬਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪੰਚਾਇਤ ਗੁਰਦੁਆਰਾ ਬਾਬਾ ਕਾਰ ਜੀ ਵਿਖੇ ਨਤਮਸਤਕ ਹੋਈ।

ਪਿਛਲੀ ਖ਼ਬਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਰਪੰਚ ਪਲਵਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ 'ਆਪ ' ਸਮਰਥਕਾਂ ਦੀ ਸਮੁੱਚੀ ਪੰਚਾਇਤ ਬਣੀ ਪੀਏਪੀ ਕਲਾਨੌਰ