23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਗੁਜਰਾਤ 'ਚੋਂ ਖਤਮ ਕਰਾਂਗੇ ਗੁੰਡਾਰਾਜ- ਕੇਜਰੀਵਾਲ

ਅਹਿਮਦਾਬਾਦ, (ਗੁਜਰਾਤ),18 ਜਨਵਰੀ (ਏ.ਐਨ.ਆਈ.): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਪੁੱਜੇ। ਉਨ੍ਹਾਂ ਨੇ ਇਥੇ ਕਿਹਾ ਕਿ ਨੇ ਕਿਹਾ,

ਅਜੀਤ ਡੈਸਕ 18-01-2026

 ਅਹਿਮਦਾਬਾਦ, (ਗੁਜਰਾਤ), (ਏ.ਐਨ.ਆਈ.): ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਪੁੱਜੇ। ਉਨ੍ਹਾਂ ਨੇ ਇਥੇ ਕਿਹਾ ਕਿ ਨੇ ਕਿਹਾ, "ਗੁਜਰਾਤ ਸਰਦਾਰ ਪਟੇਲ, ਮਹਾਤਮਾ ਗਾਂਧੀ ਦੀ ਧਰਤੀ ਹੈ, ਅੱਜ ਸਾਨੂੰ ਸਾਰਿਆਂ ਨੂੰ ਇੱਥੋਂ ਸਹੁੰ ਚੁੱਕਣੀ ਪਵੇਗੀ ਕਿ ਅਸੀਂ ਗੁਜਰਾਤ 'ਚੋਂ ਗੁੰਡਿਆਂ ਦੇ ਰਾਜ ਨੂੰ ਖਤਮ ਕਰਾਂਗੇ... ਚੋਣਾਂ ਲਈ ਅਜੇ ਦੋ ਸਾਲ ਬਾਕੀ ਹਨ, ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਉਨ੍ਹਾਂ ਦੇ ਈਡੀ, ਸੀਬੀਆਈ, ਪੁਲਿਸ ਆ ਜਾਣਗੇ।"
 

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ : ਭਾਰਤੀ ਟੀਮ 6.2 ਓਵਰਾਂ ਪਿੱਛੋਂ 45/2 ਅਗਲੀ ਖ਼ਬਰ ਭਾਰਤ-ਨਿਊਜ਼ੀਲੈਂਡ ਤੀਜਾ ਵਨਡੇ : ਭਾਰਤੀ ਟੀਮ 4 ਓਵਰਾਂ ਪਿੱਛੋਂ 28/1