23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-01-2026

ਮਾਮੂਲੀ ਝਗੜੇ ਕਰਕੇ ਨੌਜਵਾਨ ਦਾ ਇੱਟ ਮਾਰ ਕੇ ਕਤਲ

ਭੁਲੱਥ, 19 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭਲੱਥ ਤੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਖਹਿਰਾਬਾਦ ਤਲਵੰਡੀ ਦੇ ਵਸਨੀਕ ਗੁਰਮੀਤ ਲਾਲ ਪੁੱਤਰ ਪ੍ਰੀਤੂ ਰਾਮ, ਜੋ ਕਿ ਆਲਮਪੁਰ ਬੱਕਾ ਰੋਡ ’ਤੇ...

ਅਜੀਤ ਡੈਸਕ 19-01-2026

ਭੁਲੱਥ, 19 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭਲੱਥ ਤੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਖਹਿਰਾਬਾਦ ਤਲਵੰਡੀ ਦੇ ਵਸਨੀਕ ਗੁਰਮੀਤ ਲਾਲ ਪੁੱਤਰ ਪ੍ਰੀਤੂ ਰਾਮ, ਜੋ ਕਿ ਆਲਮਪੁਰ ਬੱਕਾ ਰੋਡ ’ਤੇ ਖੈਰਾਬਾਦ ਬੱਸ ਸਟੈਂਡ ਦੇ ਨਜ਼ਦੀਕ ਗਰੀਨ ਪੈਲੇਸ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ ਕਰਦਾ ਸੀ, ਬੀਤੀ ਰਾਤ ਤਿੰਨ ਵਿਅਕਤੀਆਂ ਨਾਲ ਮਾਮੂਲੀ ਝਗੜਾ ਹੋਣ ਕਰਕੇ ਇਕ ਨੌਜਵਾਨ ਵੱਲੋਂ ਉਸ ਦੇ ਸਿਰ ’ਚ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ।

ਪਿਛਲੀ ਖ਼ਬਰ ਪਰਿਵਾਰ ਦੇ ਤਿੰਨ ਜੀਆਂ ਦਾ ਇੱਟਾਂ ਮਾਰ-ਮਾਰ ਕੇ ਕਤਲ ਅਗਲੀ ਖ਼ਬਰ 22 ਜਨਵਰੀ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ- ਡਾ. ਬਲਬੀਰ ਸਿੰਘ