23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-01-2026

ਜਲੰਧਰ ’ਚ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਫਾਇਰਿੰਗ

ਜਲੰਧਰ,ਰਾਮਾਮੰਡੀ, 20 ਜਨਵਰੀ- ਜਲੰਧਰ ’ਚ ਐਕਟਿਵਾ 'ਤੇ ਸਵਾਰ ਨੌਜਵਾਨਾਂ ਵਲੋਂ ਕਾਰ ਸਵਾਰਾਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ...

ਅਜੀਤ ਡੈਸਕ 20-01-2026

ਜਲੰਧਰ (ਰਾਮਾਮੰਡੀ) 20 ਜਨਵਰੀ - ਜਲੰਧਰ ’ਚ ਐਕਟਿਵਾ 'ਤੇ ਸਵਾਰ ਨੌਜਵਾਨਾਂ ਵਲੋਂ ਕਾਰ ਸਵਾਰਾਂ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ, ਐਕਟਿਵਾ ਸਵਾਰ ਨੌਜਵਾਨਾਂ ਨੇ ਰਾਮਾ ਮੰਡੀ ਇਲਾਕੇ ’ਚ ਇਕ ਫਾਰਚੂਨਰ ਕਾਰ 'ਤੇ ਗੋਲੀਆਂ ਚਲਾਈਆਂ। ਦੂਜੇ ਪਾਸੇ ਕਾਰ ਸਵਾਰਾਂ ਨੇ ਵੀ ਜਵਾਬ ਵਿਚ ਫਾਇਰਿੰਗ ਕੀਤੀ। ਐਕਟਿਵਾ ਸਵਾਰਾਂ ਵਲੋਂ ਚਲਾਈਆਂ ਗੋਲੀਆਂ ਕਾਰ ਦੇ ਦਰਵਾਜ਼ੇ 'ਤੇ ਲੱਗੀਆਂ। ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਅਸੀਂ ਸਾਰੇ ਇਕ ਹਾਂ, ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ- ਸੁਨੀਤਾ ਵਿਲੀਅਮਜ਼ ਅਗਲੀ ਖ਼ਬਰ ਹਰਿਆਣਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ : ਪ੍ਰੀਖਿਆਵਾਂ ’ਚ ਸਿੱਖ ਉਮੀਦਵਾਰ ਲਿਜਾ ਸਕਣਗੇ ਕਿਰਪਾਨ