23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਭਾਰਤੀ ਹਵਾਈ ਫ਼ੌਜ ਦੇ ਮਾਈਕ੍ਰੋਲਾਈਟ ਜਹਾਜ਼ ਦੀ ਸੁੰਨਸਾਨ ਖੇਤਰ ਵਿਚ ਸੁਰੱਖਿਅਤ ਫੋਰਸ ਲੈਂਡਿੰਗ

ਪ੍ਰਯਾਗਰਾਜ (ਯੂ.ਪੀ.), 21 ਜਨਵਰੀ - ਭਾਰਤੀ ਹਵਾਈ ਫ਼ੌਜ ਦਾ ਇਕ ਮਾਈਕ੍ਰੋਲਾਈਟ ਜਹਾਜ਼ ਨੂੰ ਪ੍ਰਯਾਗਰਾਜ ਨੇੜੇ ਏਅਰਫੋਰਸ ਸਟੇਸ਼ਨ ਬਾਮਰੌਲੀ ਤੋਂ 12.15 ਵਜੇ ਇਕ ਨਿਯਮਤ ਉਡਾਣ ਦੌਰਾਨ, ਤਕਨੀਕੀ ਖਰਾਬੀ ਦਾ ਸਾਹਮਣਾ...

ਅਜੀਤ ਡੈਸਕ 21-01-2026

ਪ੍ਰਯਾਗਰਾਜ (ਯੂ.ਪੀ.), 21 ਜਨਵਰੀ - ਭਾਰਤੀ ਹਵਾਈ ਫ਼ੌਜ ਦਾ ਇਕ ਮਾਈਕ੍ਰੋਲਾਈਟ ਜਹਾਜ਼ ਨੂੰ ਪ੍ਰਯਾਗਰਾਜ ਨੇੜੇ ਏਅਰਫੋਰਸ ਸਟੇਸ਼ਨ ਬਾਮਰੌਲੀ ਤੋਂ 12.15 ਵਜੇ ਇਕ ਨਿਯਮਤ ਉਡਾਣ ਦੌਰਾਨ, ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਬਿਨਾਂ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਉਸ ਨੂੰ ਇਕ ਸੁੰਨਸਾਨ ਖੇਤਰ ਵਿਚ ਸੁਰੱਖਿਅਤ ਫੋਰਸ ਲੈਂਡਿੰਗ ਕਰਨੀ ਪਈ । ਜਹਾਜ਼ ਵਿਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਭਾਰਤੀ ਹਵਾਈ ਫ਼ੌਜ ਨੇ ਕਾਰਨ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਹੈ।

ਪਿਛਲੀ ਖ਼ਬਰ ਅਗਲੇ ਪੰਜ ਸਾਲਾਂ ਵਿਚ ਵਾਧਾ ਦਰ ਜਾਰੀ ਰੱਖੇਗਾ ਭਾਰਤ - ਅਸ਼ਵਨੀ ਵੈਸ਼ਨਵ ਅਗਲੀ ਖ਼ਬਰ ਗਣਤੰਤਰ ਦਿਵਸ ਸਮਾਰੋਹ ਮੱਦੇਨਜ਼ਰ ਸ਼ਹਿਰ ਸੰਗਰੂਰ ਨੋ ਡਰੋਨ ਜ਼ੋਨ' ਘੋਸ਼ਿਤ