24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਹਿਲ ਖ਼ੁਰਦ ਵਿਖੇ ਸਵਾਰੀਆਂ ਨਾਲ ਭਰੀ ਬਸ ਪਲਟੀ, 15 ਜ਼ਖਮੀ

ਮਹਿਲ ਕਲਾਂ,(ਬਰਨਾਲਾ), 22 ਜਨਵਰੀ (ਅਵਤਾਰ ਸਿੰਘ ਅਣਖੀ)-ਅੱਜ ਸਵੇਰੇ 9 ਵਜੇ ਦੇ ਕਰੀਬ ਪਿੰਡ ਕੁਰੜ ਤੋਂ ਮਹਿਲ ਕਲਾਂ ਸਵਾਰੀਆਂ ਲੈ ਕੇ ਜਾ ਰਹੀ ਬੱਸ ਮਹਿਲ ਖ਼ੁਰਦ ਵਿਖੇ ਅਚਾਨਕ ਪਲਟ...

ਅਜੀਤ ਡੈਸਕ 22-01-2026

ਮਹਿਲ ਕਲਾਂ,(ਬਰਨਾਲਾ), 22 ਜਨਵਰੀ (ਅਵਤਾਰ ਸਿੰਘ ਅਣਖੀ)-ਅੱਜ ਸਵੇਰੇ 9 ਵਜੇ ਦੇ ਕਰੀਬ ਪਿੰਡ ਕੁਰੜ ਤੋਂ ਮਹਿਲ ਕਲਾਂ ਸਵਾਰੀਆਂ ਲੈ ਕੇ ਜਾ ਰਹੀ ਬੱਸ ਮਹਿਲ ਖ਼ੁਰਦ ਵਿਖੇ ਅਚਾਨਕ ਪਲਟ ਗਈ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਇਸ ਹਾਦਸੇ ’ਚ ਜ਼ਖ਼ਮੀ ਹੋਏ 15 ਜਣਿਆਂ ਨੂੰ ਇਲਾਜ ਲਈ ਮਹਿਲ ਕਲਾਂ ਹਸਪਤਾਲ ’ਚ ਭਾਰਤੀ ਕਰਾਇਆ ਗਿਆ ਹੈ।

ਪਿਛਲੀ ਖ਼ਬਰ ਚੰਡੀਗੜ੍ਹ ਮੇਅਰ ਦੇ ਅਹੁਦੇ ਲਈ ਅੱਜ ਹੋਣਗੀਆਂ ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਪੰਜਾਬ ’ਚ ਮੁੜ ਆਮ ਵਾਂਗ ਖੁੱਲ੍ਹਣਗੇ ਸਕੂਲ